ਬਠਿੰਡਾ, 1 ਜੁਲਾਈ (ਸੁਖਵਿੰਦਰ ਸਿੰਘ ਸਰਾਂ)- ਬਠਿੰਡਾ ਦੇ ਮਤੀ ਦਾਸ ਨਗਰ ਗਲੀ ਨੰਬਰ 18 ਵਿਖੇ ਇਕ ਕਲਯੁਗੀ ਮਾਂ ਨੇ ਆਪਣੇ 6 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕਤਲ ਕਰ ਦਿ¤ਤਾ।ਅੱਠ ਸਾਲਾ ਹਰਕੀਰਤ ਸਿੰਘ ਪੁ¤ਤਰ ਪਰਮਿੰਦਰ ਸਿੰਘ ਨੂੰ ਉਸ ਦੀ ਮਾਂ ਨੇ ਬਾਥਰੂਮ ਵਿ¤ਚ ਨਹਾਉਣ ਦੇ ਬਹਾਨੇ ਚਾਕੂ ਦੇ ਵਾਰ ਕਰਕੇ ਕਤਲ ਕੀਤਾ ।ਹਰਕੀਰਤ ਦੀ ਛਾਤੀ ਵਿ¤ਚ ਲ¤ਗਭ¤ਗ 20 ਤੇਜ਼ਧਾਰ ਚਾਕੂ ਦੇ ਜ਼ਖ਼ਮ ਪਾਏ ਗਏ ।ਖਬਰ ਲਿਖੇ ਜਾਣ ਤ¤ਕ ਕਿਸੇ ਕਾਰਨਾਂ ਦਾ ਪਤਾ ਨਹੀਂ ਚ¤ਲ ਸਕਿਆ ।
ਮਾਂ ਨੇ ਕੀਤਾ ਬੇਰਹਿਮੀ ਨਾਲ 6 ਸਾਲਾ ਪੁੱਤਰ ਦਾ ਕਤਲ



