Skip to content
Independent perspectives. Global stories.
BREAKING

ਅਰੁਣ ਜੇਤਲੀ ਵੱਲੋਂ ਇੰਦਰਾ ਗਾਂਧੀ ਦੀ ਹਿਟਲਰ ਨਾਲ ਤੁਲਨਾ

Share this story

ਨਵੀਂ ਦਿਲੀ, 25 ਜੂਨ (ਪੀ.ਟੀ.)- ਐਮਰਜੈਂਸੀ ਦੀ ਵਰ੍ਹੇਗੰਢ ’ਤੇ ਬੀ.ਜੇ.ਪੀ ਦੇ ਸੀਨੀਅਰ ਨੇਤਾ ਅਤੇ ਵਿਤ ਮੰਤਰੀ ਅਰੁਣ ਜੇਤਲੀ ਨੇ ਇੰਦਰਾ ਗਾਂਧੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿਟਲਰ ਦੀ ਤਰ੍ਹਾਂ ਇੰਦਰਾ ਗਾਂਧੀ ਵੀ ਸੀ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ 1975 ਐਮਰਜੈਂਸੀ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਕਿਸ ਪ੍ਰਕਾਰ ਕਰੀਬ ਚਾਰ ਦਹਾਕੇ ਪਹਿਲੇ ਇੰਦਰਾ ਸਰਕਾਰ ਨੇ ਗਲਤ ਤਰੀਕੇ ਨਾਲ ਐਮਰਜੈਂਸੀ ਲਗਾਈ ਸੀ।

WRITTEN BY