Skip to content
Independent perspectives. Global stories.
BREAKING

ਜਲ਼ੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਫੜੀਆਂ

Share this story

ਜਲੰਧਰ, 21 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇੰਨਵੈਸ਼ਟੀਗੇਸ਼ਨ),ਸ਼੍ਰੀ ਸਰਬਜੀਤ ਰਾਏ,ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ), ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮੱਕਸੂਦਾ ਦੀ ਅਗਵਾਈ ਹੇਠ ਹਸਬ ਹਦਾਇਤ ਏ.ਐਸ.ਆਈ ਰਘੂਨਾਥ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 102 ਮਿਤੀ 21.06.18 ਜੁਰਮ 22-61-85 ਂਧਫਸ਼ ਅਛਠ ਥਾਣਾ ਮੱਕਸੂਦਾ ਜਿਲਾ ਜਲੰਧਰ ਦਿਹਾਤੀ ਦੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਕੌਮ ਬਾਲਮੀਕ ਵਾਸੀ ਬੜਾ ਪਿੰਡ ਥਾਣਾ ਕਰਤਾਰਪੁਰ ਉਮਰ ਕਰੀਬ 22 ਸਾਲ ਪਾਸੋ 10 ਪੱਤੇ ਮਾਰਕਾ ਠ੍ਰਅੰਅਧੌਲ਼ ੍ਰੌੀਧੌਲ਼ -100 ਸ਼੍ਰ ਕੁੱਲ 100 ਨਸ਼ੀਲੀਆ ਗੋਲੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਲੇਡੀ ਸਬ-ਇੰਸਪੈਕਟਰ ਸੀਮਾ ਸਮੇਤ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 103 ਮਿਤੀ 21.06.18 ਜੁਰਮ 22-61-85 ਂਧਫਸ਼ ਅਛਠ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਦੇ ਦੋਸ਼ੀ ਅਜੈ ਢੱਲ ਪੁੱਤਰ ਲੇਟ ਬਲਦੇਵ ਰਾਜ ਵਾਸੀ ਵਾਰਡ ਨੰਬਰ 04 ਭੁਲੱਥ ਕਪੂਰਥਲਾ ਉਮਰ ਕਰੀਬ 37 ਸਾਲ ਪਾਸੋ 10 ਪੱਤੇ -100 ਸ਼੍ਰ ਕੁੱਲ 100 ਨਸ਼ੀਲੀਆ ਗੋਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

WRITTEN BY