Skip to content
Independent perspectives. Global stories.
BREAKING

ਜੰਗਲਾਤ ਅਫਸਰਾਂ ’ਤੇ ਹਮਲਾ-ਮਾਈਨਿੰਗ ਮਾਫੀਆ ਦੇ ਛੇ ਬਦਮਾਸ਼ ਗ੍ਰਿਫਤਾਰ

Share this story

ਮੁਹਾਲੀ- ਖਰੜ ਦੇ ਨੇੜੇ-ਤੇੜੇ ਜਾਰੀ ਨਾਜਾਇਜ਼ ਮਾਈਨਿੰਗ ਰੋਕਣ ਗਏ ਅਫ਼ਸਰਾਂ ਨੂੰ ਖਣਨ ਮਾਫੀਆ ਨੇ ਕੁਟ-ਕੁਟ ਕੇ ਪੀਜੀਆਈ ਪਹੁੰਚਾ ਦਿਤਾ। ਪੁਲਿਸ ਨੇ ਕਰਮਚਾਰੀਆਂ ‘ਤੇ ਹਮਲਾ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਦੋ ਹਮਲਾਵਰ ਅਜੇ ਵੀ ਫਰਾਰ ਹਨ। ਆਪਣੇ ਮਹਿਕਮੇ ਨਾਲ ਅਜਿਹੀ ਘਟਨਾ ਹੋਣ ‘ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁਲਾਜ਼ਮਾਂ ਨੂੰ ਹਥਿਆਰ ਦੇਣ ਦੀ ਵਿਉਂਤ ਬਣਾਈ ਹੈ।

WRITTEN BY