ਪਰਸ਼ੋਤਮ ਲਾਲ ਸਰੋਏ
ਸੰਪਰਕ : 92175-44348
ਪਿਆਰੇ ਪਾਠਕੋ ਇ¤ਕ ਗ¤ਲ ਬੜੇ ਧਿਆਨ ਨਾਲ ਸੋਚ ਵਿਚਾਰ ਕਰਨ ਵਾਲੀ ਹੈ। ਜਿਸ ਪ¤ਖ ਵਿ¤ਚ ਸਾਨੂੰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ। ਤੁਸੀਂ ਸਾਰੇ ਚੰਗੀ ਤਰ੍ਹਾ ਜਾਣਦੇ ਹੋ। ਕਿ ਸਾਡੀ ਭਾਰਤੀ ਸਮਾਜ ਨੂੰ ਇਕ ਬੁਰੀ ਸ਼ੈਅ ਚੁੰਬੜੀ ਹੋਈ ਹੈ। ਜਿਸ ਦਾ ਕੋਈ ਧਾਗਿਆਂ-ਤਬੀਤਾਂ ਦਾ ਜਾਂ ਕੋਈ ਵੀ ਤ੍ਰਾਂਤਿਕ ਇਲਾਜ ਨਹੀਂ ਹੈ। ਇਹ ਗ¤ਲ 100 ਫੀਸਦੀ ਸ¤ਚ ਹੈ। ਸਾਡੇ ਭਾਰਤੀ ਸਮਾਜ ਵਿ¤ਚ ਇਕ ਬੁਰੀ ਆਤਮਾਂ ਦਾ ਪੈਹਰਾ ਹੈ। ਜਿਸ ਨੂੰ ਸਾਡਾ ਸਾਰਾ ਸਮਾਜ ਮਿਲ ਕੇ ਬਣਾਉਂਦਾ ਹੈ ਤੇ ਮਾਨਤਾ ਪ੍ਰਦਾਨ ਕਰਦਾ ਹੈ।ਭਾਰਤੀ ਲੋਕਤੰਤਰੀ ਪ੍ਰਣਾਲੀ ਦੇ ਅਨੁਸਾਰ ਭਾਰਤੀ ਸਮਾਜ ਵਿ¤ਚ ਇਕ ਸਰਕਾਰ ਹੁੰਦੀ ਹੈ। ਕਹਿਣ ਨੂੰ ਤਾਂ ਇਹ ਸਾਰੀ ਲੋਕਾਂ ਦੀ, ਲੋਕਾਂ ਨੇ, ਲੋਕਾਂ ਲਈ ਦੇ ਆਧਾਰ ਤੇ ਹੁੰਦੀ ਹੈ। ਪਰ ਕਰਨੀ ਤੇ ਕਥਨੀ ਵਿ¤ਚ ਜੋ ਅ੍ਯੰਤਰ ਦੇਖਣ ਨੂੰ ਮਿਲਦਾ ਹੈ। ਉਸ ਬਾਰੇ ਹਰ ਕੋਈ ਚੁ¤ਪ ਧਾਰ ਕੇ ਬੈਠ ਜਾਂਦਾ ਹੈ। ਅਰਥਾਤ ਭਾਰਤੀ ਸਮਾਜ ਦਾ ਕਰਨੀ ਤੇ ਕਥਨੀ ਵਿ¤ਚਲਾ ਅ੍ਯੰਤਰ ਕਿਸੇ ਦੇ ਵੀ ਅ¤ਖੋਂ ਉਹਲੇ ਨਹੀਂ ਹੈ। ਏਥੇ ਸਰਕਾਰ ਤਾਂ ਹੈ ਪਰ ਸਾਰੇ ਲੋਕਾਂ ਦੀ ਨਹੀਂ ਬਲਕਿ ਕੁਝ ਇ¤ਕ ਗਿਣੇ ਚੁਣੇ ਲੋਕਾਂ ਦੀ ਹੀ ਹੈ। ਫਿਰ ਅਜਿਹੀ ਸਥਿਤੀ ਵਿ¤ਚ ਕਿਹਦੀ ਬ¤ਕਰੀ ਕੋਠੇ ’ਤੇ ਚੜ੍ਹਦੀ ਹੈ। ਮੇਰੇ ਤਾਂ ਖ਼ਿਆਲ ਨਾਲ ਉਨ੍ਹਾਂ ਦੀ ਹੀ ਬ¤ਕਰੀ ਕੋਠੇ ’ਤੇ ਚੜ੍ਹਦੀ ਹੈ ਜਿਹੜੇ ਇਸ ਦਾ ਹਿ¤ਸਾ ਬਣ ਕੇ ਇਨ੍ਹਾਂ ਦੇ ਨਾਲ ਹੋ ਜਾਂਦੇ ਹਨ। ਫਿਰ ਬਾਕੀ ਕਿਸ ਕੈਟਾਗਰੀ ’ਚ ਆ ਜਾਂਦੇ ਹਨ। ਉਹ ਹੈ ਕੀੜੇ ਮਕੌੜਿਆਂ ਦੀ ਕੈਟਾਗਰੀ। ਜਿਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਬਸ ਇਹ ਹੀ ਹੁੰਦਾ ਹੈ ਕਿ ਬਸ ਕਿਸਮਤ ’ਚ ਹੀ ਇਸ ਤਰ੍ਹਾ ਲਿਖਿਆ ਹੈ। ਅਰਥਾਤ ਅਜਿਹੇ ਲੋਕਾਂ ਦੀ ਕਿਸਮਤ ਉਹ ਰੋਹੀਆਂ ਲ¤ਭਦੀ ਹੋਈ ਨਜ਼ਰੀਂ ਪੈਂਦੀ ਹੈ ਜਿਹੜੀਆਂ ਅ¤ਜ ਕ¤ਲ੍ਹ ਲ¤ਭਣੀਆਂ ਮੁਸ਼ਕਲ ਹਨ। ਇਹ ਰੋਹੀਆਂ ਲ¤ਭਣ ਦੀ ਜ਼ਰੂਰਤ ਮੇਰੇ ਖ਼ਿਆਲ ਨਾਲ ਇਸ ਲਈ ਪੈਂਦੀ ਹੈ ਕਿਉਂਕਿ ਅਜਿਹੀਆਂ ਰੋਹੀਆਂ ਵਿ¤ਚੋਂ ਫਿਰ ਇਸ ਕੈਟਾਗਰੀ ਨੇ ਘਾਹ ਜਾ ਕੇ ਚਰਨਾ ਹੁੰਦਾ ਹੈ।
ਚਲੋ ਹੁਣ ਮੁ¤ਦੇ ’ਤੇ ਆਉਂਦੇ ਹਾਂ। ਗ¤ਲ ਹੋ ਰਹੀ ਹੈ। ਸੜਕਾਂ ਤੇ ਰੋਡਾਂ ਦੀ, ਇਨ੍ਹਾਂ ਨੂੰ ਕਿਸਨੇ ਬਣਾਇਆ ਜਾਂ ਫਿਰ ਇਨ੍ਹਾਂ ’ਤੇ ਪੁ¤ਲਾਂ ਦਾ ਨਿਰਮਾਣ ਕਰਨ ਦੀ। ਕਹ੍ਯਿੰਦੇ ਨੇ ਕਿ ਸਾਡਾ ਜ¦ਧਰ ਸ਼ਹਿਰ ਪਾਣੀ ਦਾ ਗੜ੍ਹ ਹੈ। ਪਾਣੀ ਨਾਲ ਸਬੰਧਿਤ ਜਿਹੜੀਆਂ ਸਮ¤ਸਿਆਂ ਹਨ। ਉਹ ਬਹੁਤ ਗੁੰਝਲਦਾਰ ਹਨ। ਇਸ ਸਮ¤ਸਿਆ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਕਦੇ ਨਹਿਰਾਂ ਪ¤ਕੀਆਂ ਬਣਾਈਆ ਜਾ ਰਹੀਆਂ ਹਨ ਤੇ ਕਦੇ ਕਹਿੰਦੇ ਨੇ ਕਿ ਬਰਸਾਤਾਂ ਦੇ ਪਾਣੀ ਨੂੰ ਸੀਵਰੇਜ਼ ਆਦਿ ਵੀ ਬਰਦਾਸਤ ਨਹੀਂ ਕਰਦੇ। ਇਹ ਵੀ ਆਪਣੇ ਵਿਚਲੇ ਪਾਣੀ ਨੂੰ ਸੜਕਾਂ ਤੇ ਕਰ ਦਿੰਦੇ ਹਨ ਤੇ ਉਹ ਪਾਣੀ ਫਿਰ ਸੜਕਾਂ ’ਤੇ ਬਣੀਆਂ ਦੁਕਾਨਾਂ ਦੇ ਅੰਦਰ ਚਲਾ ਜਾਂਦਾ ਹੈ। ਸੜਕਾਂ ਤੇ ਟ੍ਰੈਫਿਕ ਦੀ ਸਮ¤ਸਿਆ ਵੀ ਉਤਪ੍ਯੰਨ ਹੋ ਰਹੀ ਹੈ।
ਇਹ ਜਿਹੜੀ ਗ¤ਲ ਅਸੀਂ ਕਰ ਰਹੇ ਹਾਂ ਇਹ ਸਾਡੇ ਜ¦ਧਰ ਕਪੂਰਥਲਾ ਰੋਡ ’ਤੇ ਪੈਂਦੇ ਬਸਤੀਆਤ ਏਰੀਆ ਬਸਤੀ ਬਾਵਾ ਖੇਲ ਦੀ ਹੈ। ਹੁਣ ਕੁਝ ਲੋਕਾ ਦਾ ਮ੍ਯੰਨਣਾ ਇਹ ਹੈ ਬਸਤੀ ਬਾਵਾ ਖੇਲ੍ਹ ਵਿਖੇ ਬਹੁਤ ਸਾਰੀ ਜਗ੍ਹਾ ਐਸੀ ਹੈ ਜਿਹਨਾਂ ਉ¤ਤੇ ਆਮ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਉਸ ਉ¤ਤੇ ਇਹ ਲੋਕ ਆਪਣਾ ਕਾਰੋਬਾਰ ਚਲਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਕੁਝ ਇਕ ਲੋਕਾਂ ਦਾ ਇਹ ਮ੍ਯੰਨਣਾ ਹੈ ਕਿ ਇਨ੍ਹਾਂ ਦੁਕਾਨਦਾਰਾਂ ਕੋਲੋਂ ਉਨ੍ਹਾਂ ਦਾ ਕਾਰੋਬਾਰੀ ਹ¤ਕ ਖੋਹ ਕੇ ਉਨ੍ਹਾਂ ਕੋਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਗ੍ਹਾ ਲੈ ਕੇ ਇਸ ਥਾਂ ਉ¤ਤੇ ਪੁ¤ਲ ਦਾ ਨਿਰਮਾਣ ਕੀਤਾ ਜਾਵੇ। ਤਾਂ ਸਾਰੀਆਂ ਸਮ¤ਸਿਆਵਾਂ ਦਾ ਹ¤ਲ ਹੋ ਸਕਦਾ ਹੈ।
ਪਰ ਸੋਚਣ ਵਾਲੀ ਗ¤ਲ ਇਹ ਹੈ ਕਿ ਲੋਕਾਂ ਕੋਲੋਂ ਜਗ੍ਹਾ ਲੈ ਕੇ ਉਸ ਉ¤ਤੇ ਪੁ¤ਲ ਦਾ ਨਿਰਮਾਣ ਕਰ ਕੇ ਕੀ ਸਾਰੀਆਂ ਸਮ¤ਸਿਆਵਾਂ ਦਾ ਹ¤ਲ ਕੀਤਾ ਜਾ ਸਕਦਾ ਹੈ? ਜਾਂ ਕੀ ਇਹ ਸੰਭਵ ਹੈ ਕਿ ਅਜਿਹਾ ਕਰਨ ਨਾਲ ਲੋਕਾਂ ਨੂੰ ਆ ਰਹੀਆਂ ਦਰਪੇਸ ਸਮ¤ਸਿਆਂ ਦੂਰ ਹੋ ਜਾਣਗੀਆਂ। ਹੁਣ ਇ¤ਕ ਗ¤ਲ ਇਹ ਵੀ ਧਿਆਨ ਵਿ¤ਚ ਆਈ ਹੈ ਕਿ ਜਿਨ੍ਹਾਂ ਕੋਲੋਂ ਜਗ੍ਹਾ ਲੈ ਕੇ ਪੁ¤ਲ ਦਾ ਨਿਰਮਾਣ ਕਰਨਾ ਹੈ ਉਨ੍ਹਾਂ ਨੂੰ ਸਰਕਾਰ ਮੁਆਵਜ਼ੇ ਦੇ ਰੂਪ ਵਿ¤ਚ ਪੈਸੇ ਦੇਵੇਗੀ। ਹੁਣ ਇਸ ਤੋਂ ਕੀ ਸਾਬਿਤ ਹੋ ਰਿਹਾ ਹੈ । ਕੀ ਅਜਿਹਾ ਹੋਣ ਨਾਲ ਦੋ ਧਾਰੀ ਤਲਵਾਰ ਵਾਲੀ ਖਿਚੜੀ ਨਹੀਂ ਪਕਾਈ ਜਾ ਰਹੀ। ਜਾਂ ਫਿਰ ਲੋਕਾਂ ਵਿ¤ਚ ਜ਼ਹਿਰ ਨਾਲ ਭਰੀ ਹੋਈ ਮਿ¤ਠੀ ਖੀਰ ਪਰੋਸੀ ਜਾ ਰਹੀ ਹੈ।
ਇਕ ਪਾਸੇ ਤਾਂ ਸਰਕਾਰ ਕੋਲ ਪੈਸੇ ਨਹੀਂ ਹਨ। ਖ਼ਜ਼ਾਨੇ ਖਾਲ੍ਹੀ ਪਏ ਹਨ। ਮੁਲਾਜਮਾਂ ਦੀਆਂ ਤਨਖ਼ਾਹਾਂ ਤ¤ਕ ਦੇਣ ਲਈ ਵੀ ਸਰਕਾਰ ਕੋਲ ਪੈਸਾ ਨਹੀਂ ਹੈ। ਦੂਜੇ ਐਡਾ ਵ¤ਡਾ ਪ੍ਰਾਜੈਕਟ ਸ਼ੁਰੂ ਕਰਨ ਦੇ ਸੁਪਨੇ ਵੀ ਲੋਕਾਂ ਨੂੰ ਦਿਖਾਏ ਜਾ ਰਹੇ ਹਨ। ਓਏ ਭਲਿਓ ਲੋਕੋ ਜਿਸ ਦਾ ਵਿਆਹ ਤੁਸੀਂ ਕਰਨਾ ਹੈ ਉਹ ਲਾੜਾ ਹੀ ਮੌਜ਼ੂਦ ਨਹੀਂ ਤੁਸੀਂ ਘੋੜੀ ਕਿਸ ਨੂੰ ਚਾੜ੍ਹਣ ਦੇ ਸੁਪਨੇ ਦੇਖ ਰਹੇ ਹੋ। ਗ¤ਲ ਰਹੀ ਪਾਣੀ ਦੀ ਸਮ¤ਸਿਆ ਦੀ। ਮੰਨ ਲਓ ਇਹ ਪੁ¤ਲ ਤਿਆਰ ਕਰਨ ਦਾ ਤੁਸੀਂ ਪ੍ਰਾਜੈਕਟ ਸ਼ੁਰੂ ਕਰ ਹੀ ਦ੍ਯਿੰਦੇ ਹੋ ਜਾਂ ਪੁ¤ਲ ਤਿਆਰ ਹੋ ਵੀ ਜਾਂਦਾ ਹੈ। ਕੀ ਪਾਣੀ ਦੀ ਜਾਂ ਸੀਵਰੇਜ ਦੀ ਸਮ¤ਸਿਆ ਦਾ ਹ¤ਲ ਹੋ ਜਾਵੇਗਾ? ਪਾਣੀ ਦੀ ਸਮ¤ਸਿਆ ਇਸ ਇਲਾਕੇ ਵਿ¤ਚ ਖ਼ਤਮ ਹੋ ਜਾਵੇਗੀ?
ਪਾਣੀ ਦੀ ਸਮ¤ਸਿਆ ਜ਼ਿਆਦਾਤਰ ਬਰਸਾਤਾਂ ਦੇ ਦਿਨਾਂ ਵਿ¤ਚ ਉਤਪੰਨ ਹੁੰਦੀ ਹੈ। ਅਸੀਂ ਪੁ¤ਲ ਤਿਆਰ ਕਰਨ ਦੇ ਰਸਤੇ ਵਿ¤ਚ ਕੋਈ ਰੋੜਾ ਨਹੀਂ ਅਟਕਾਉਂਦੇ ਬਲਕਿ ਇਹ ਸੁਆਲ ਸਾਡੇ ਮਨ ਵਿ¤ਚ ਉਤਪ੍ਯੰਨ ਹੋ ਰਿਹਾ ਹੈ ਕਿ ਕੀ ਪੁ¤ਲ ਦੇ ਤਿਆਰ ਹੋਣ ਨਾਲ ਰ¤ਬ ਨੇ ਬਰਸਾਤ ਕਰਨੋ ਹ¤ਟ ਜਾਣਾ ਹੈ। ਕੀ ਉਹਨੇ ਸੋਚ ਕੇ ਬੈਠ ਜਾਣਾ ਹੈ ਚਲੋ ਯਾਰ ਮਸੀ ਮਸੀਂ ਇਨ੍ਹਾਂ ਨੇ ਪੁ¤ਲ ਬਣਾਇਆ ਹੁਣ ਮੀਂਹ ਨਾ ਈ ਪਾਈਏ। ਜੇਕਰ ਉਹਨੇ ਇਹ ਨਾ ਸੋਚਿਆ ਤਾਂ ਕੀ ਕੋਈ ਦ¤ਸ ਸਕਦਾ ਹੈ ਕਿ ਪੁ¤ਲ ਉਪਰਲਾ ਬਰਸਾਤ ਦਾ ਪਾਣੀ ਹੇਠਾਂ ਜਮੀਨ ’ਤੇ ਨਹੀਂ ਆਏਗਾ।
ਇਕ ਪਾਸੇ ਤਾਂ ਲੋਕਾਂ ਦੀਆਂ ਸਮ¤ਸਿਆਵਾਂ ਨੂੰ ਦੂਰ ਕਰਨ ਲਈ ਪੁ¤ਲ ਦਾ ਨਿਰਮਾਣ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਉਨ੍ਹਾ ਕੋਲੋਂ ਹੀ ਉਨ੍ਹਾਂ ਦੀ ਜਗ੍ਹਾ ਖੋਹ ਕੇ ਉਨ੍ਹਾਂ ਦੇ ਪੇਟ ’ਤੇ ਲ¤ਤ ਮਾਰਨ ਦੀਆਂ ਬਿਊਂਤਾਂ ਵੀ ਗੁੰਦੀਆਂ ਜਾ ਰਹੀਆਂ ਹਨ। ਇ¤ਕ ਸੁਆਲ ਇਹ ਵੀ ਉਤਪੰਨ ਹੁੰਦਾ ਹੈ ਕਿ ਦੁਕਾਨਾਦਾਰਾਂ ਨੂੰ ਇਸ ਦੀ ਇਵਜ ’ਚ ਹੋਰ ਕਿਹੜੀ ਜਗ੍ਹਾ ਮੁਹ¤ਈਆ ਕਰਾਏਗੀ। ਜਿ¤ਥੇ ਇਹ ਆਪਣੀ ਰੋਜੀ ਰੋਟੀ ਦਾ ਜੁਗਾੜ ਲਾ ਸਕਣ। ਸਾਡੇ ਤੇ ਖ਼ਿਆਲ ਨਾਲ ਇਹ ਦੋ ਧਾਰੀ ਤਲਵਾਰ ਵਾਲਾ ਈ ਕਾਰਜ ਨੇਪੜੇ ਚਾੜ੍ਹਿਆ ਜਾ ਰਿਹਾ ਹੈ। ਅਰਥਾਤ ਕ¤ਟਣਾ ਜ਼ਰੂਰ ਹੈ ਚਾਹੇ ਐਧਰੋਂ ਜਾਂ ਓਧਰੋਂ।