May 30, 2026 8:20 pm

ਤਰਨ ਤਾਰਨ ਵਿਖੇ ਨਵੇਂ ਡੀ.ਆਰ.ਸੁੱਖਾ ਸਿੰਘ ਨੇ ਚਾਰਜ ਸੰਭਾਲਿਆ

ਪੱਟੀ, 8 ਜੂਨ (ਬਲਦੇਵ ਸਿੰਘ ਸੰਧੂ)-ਅੱਜ ਜਿਲ੍ਹਾਂ ਤਰਨ ਤਾਰਨ ਵਿਖੇ ਨਵ ਨਿਯੁਕਤ ਡੀ.ਆਰ. ਸੁੱਖਾਂ ਸਿੰਘ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਅਤੇ ਉਹਨਾ ਦੇ ਸਟਾਫ ਵੱਲੋ ਉਹਨਾ ਨੁੰ ਫੁੱਲਾ ਦੇ ਗੁਲਦਸਤੇ ਦੇ ਕੇ ਉਹਨਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸੁੱਖਾ ਸਿੰਘ ਨੇ ਉਹਨਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾ ਵੱਲੋ ਹਰੇਕ ਵਿਅਕਤੀ ਦਾ ਦਫਤਰ ਵਿਚ ਬਣਦਾ ਮਾਨ ਸਨਮਾਨ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਕੰਮ-ਕਾਜ ਪ੍ਰਤੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਤੇ ਏ.ਆਰ.ਮੈਡਮ ਰਣਜੀਤ ਕੌਰ ਸਮੂਹ ਸੈਕਟਰੀ, ਸਵਿੰਦਰ ਸਿੰਘ ਮੀਤ ਪ੍ਰਧਾਨ ਤਾਰਾ ਚੰਦ ਪ੍ਰਧਾਨ ਵੈਲਫੇਅਰ ਸੋਸਾਇਟੀ ਦਰਬਾਰਾ ਸਿੰਘ,,ਜਨਰਲ ਸਕੱਤਰ ਸਵਿੰਦਰ ਸਿੰਘ ਬਲਾਕ ਪ੍ਰਧਾਨ ਖਡੂਰ ਸਾਹਿਬ,ਕੁਲਦੀਪ ਸਿੰਘ,ਗੁਰਮੀਤ ਸਿੰਘ, ਦਵਿੰਦਰ ਸਿੰਘ,,ਬਲਵੰਤ ਸਿੰਘ,ਪ੍ਰਧਾਨ ਚੋਹਲਾ ਸਾਹਿਬ,ਫਤਹਿ ਸਿੰਘ ਚੰਬਾ,ਰਾਜਬੀਰ ਸਿੰਘ, ਪ੍ਰਿਤਪਾਲ ਸਿੰਘ ਲਾਲੀ, ਸਿਮਰਜਤਿ ਸਿੰਘ ਪੰਜਵੜ, ਬਿਕਰਮਜੀਤ ਸਿੰਘ, ਕੋਟ ਧਰਮ ਚੰਦ, ਜਗਦੀਸ਼ ਸਿੰਘ, ਬਲਜਿੰਦਰ ਸਿੰਘ ਸੰਧੂ ਆਦਿ ਸਟਾਫ ਹਾਜਰ ਸੀ।

Send this to a friend