Skip to content
Independent perspectives. Global stories.
BREAKING

ਸੜਕ ਹਾਦਸੇ ਚੋ ਇੱਕ ਪੁਲਿਸ ਮੁਲਾਜ਼ਮ ਦੀ ਮੌਤ

Share this story

ਲਹਿਰਾਗਾਗਾ, 28 ਮਈ (ਰਣਜੀਤ ਵਾਲੀਆ)- ਲਹਿਰਾ ਮੂਣਕ ਮੇਨ ਰੋਡ ਤੇ ਇ¤ਕ ਸੜਕ ਹਾਦਸੇ ਚੋ ਇ¤ਕ ਪੁਲਿਸ ਮੁਲਾਜ਼ਮ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਹੋਰ ਜਾਣਕਾਰੀ ਅਨੁਸਾਰ ਥਾਣਾ ਲਹਿਰਾ ਦੇ ਏ .ਐਸ . ਨੇ ਦ¤ਸਿਆ ਕੇ ਹੋਲਦਾਰ ਜਗਜੀਤ ਸਿੰਘ ਧਰਮਗੜ੍ਹ ਥਾਣੇ ਤੋ ਆਪਣੀ ਡਿਊਟੀ ਖਤਮ ਕਰਕੇ ਆਪਣੇ ਪਿੰਡ ਬ¤ਲਰਾਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾ ਪਿੰਡ ਲਹਿਲ ਕਲਾਂ ਕੋਲ ਉਸ ਨੂੰ ਕਿਸੇ ਅਣਪਛਾਤੇ ਵਾਹਨ ਆਪਣੀ ਲਪੇਟ ਵਿ¤ਚ ਲੈ ਲਿਆ ਤੇ ਉਹ ਗੰਭੀਰ ਰੂਪ ਵਿ¤ਚ ਜਖਮੀ ਹੋ ਗਿਆ ਇਸ ਘਟਨਾ ਦੀ ਜਾਣਕਾਰੀ 108 ਐਬੂਲੈਂਸ ਤੇ ਦਿ¤ਤੀ ਗਈ ਸੂਚਨਾ ਮਿਲਦੇ ਹੀ ਉਨਾ ਨੂੰ ਐਬੂਲਸ ਰਾਹੀ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ

WRITTEN BY