Skip to content
Independent perspectives. Global stories.
BREAKING

ਭਾਜਪਾ ਮੰਡਲ ਤਪਾ ਵੱਲੋਂ ਸੂਬਾ ਮੀਤ ਪ੍ਰਧਾਨ ਸ੍ਰੀ ਧਨੌਲਾ ਦਾ ਸਨਮਾਨ

Share this story

ਤਪਾ ਮੰਡੀ 21 ਮਈ (ਰਾਕੇਸ ਗੋਇਲ)- ਭਾਰਤੀ ਜਨਤਾ ਪਾਰਟੀ ਮੰਡਲ ਤਪਾ ਦੀ ਮੀਟਿੰਗ ਰਾਕੇਸ ਗੋਇਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਵਿਚ ਪਾਰਟੀ ਆਗੂ ਸਾਮ ਲਾਲ ਗੌੜ ਦੇ ਦਫਤਰ ਵਿਖੇ ਹੌਈ ਜਿਸ ਵਿਚ ਪਾਰਟੀ ਦੇ ਨਵੇ ਬਣੇ ਸੂਬਾ ਮੀਤ ਪ੍ਰਧਾਨ ਸੂਖਵੰਤ ਸਿੰਘ ਧਨੌਲਾ ਵਿਸੇਸ ਤੌਰ ਤੇ ਸਾਮਿਲ ਹੌਏ।ਮੀਟਿੰਗ ਵਿਚ ਪਾਰਟੀ ਦੀਆਂ ਗਤੀਵਿਧੀਆਂ ਤੇਜ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਮੰਡਲ ਦੇ ਸਾਬਕਾ ਪ੍ਰਧਾਨ ਮਨੌਜ ਚੌਧਰੀ, ਜਨਰਲ ਸਕਤਰ ਸੂਭਾਸ ਗੂਪਤਾ, ਮੀਤ ਪ੍ਰਧਾਨ ਰਾਮੇਸ ਪਖੌ, ਯੌਗੇਸ ਕੂਮਾਰ, ਮਲਕੀਤ ਸਿੰਘ, ਰਾਕੇਸ ਕੂਮਾਰ, ਜਨਕ ਰਾਜ ਮੌੜ, ਇਦਰਜੀਤ ਸਿੰਘ ਤਾਜੌ ਤੌ ਇਲਾਵਾ ਕਈ ਹੌਰ ਵਰਕਰ ਵੀ ਸਨ। ਇਸ ਮੌਕੇ ਮੰਡਲ ਤਪਾ ਵਲੌ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਣਨ ਤੇ ਸੂਖਵੰਤ ਸਿੰਘ ਧਨੌਲਾ ਦਾ ਸਨਮਾਨ ਵੀ ਕੀਤਾ ਗਿਆ।

WRITTEN BY