Skip to content
Independent perspectives. Global stories.
BREAKING

ਭਾਰਤ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

Share this story

ਬਾਲੇਸ਼ਵਰ, 21 ਮਈ (ਪੀ.ਟੀ.)- ਭਾਰਤ ਨੇ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਪ੍ਰੀਖਣ ਕੀਤਾ। ਡੀ. ਆਰ. ਡੀ. ਓ. ਅਤੇ ਰੂਸ ਦੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਨਾਲ ਬਣੀ ਕਰੂਜ਼ ਮਿਜ਼ਾਈਲ ਦਾ ਬ੍ਰਹਮੋਸ ਦਾ ਉੜੀਸਾ ਤਟ ਦੇ ਚਾਂਦੀਪੁਰ ਆਈ. ਟੀ. ਆਰ. ਦੇ ਐਲ. ਸੀ.-3 ਤੋਂ ਸਵੇਰੇ 11.40 ਵਜੇ ਪ੍ਰੀਖਣ ਕੀਤਾ। ਇਹ ਮਿਜ਼ਾਈਲ 8.4 ਮੀਟਰ ਲੰਬੀ ਅਤੇ 0.6 ਮੀਟਰ ਚੌੜ੍ਹੀ ਹੈ। ਇਸ ਦਾ ਭਾਰ 3 ਹਜ਼ਾਰ ਕਿਲੋਗ੍ਰਾਮ ਹੈ ਅਤੇ ਇਹ 300 ਕਿਲੋਗ੍ਰਾਮ ਤਕ ਭਾਰ ਤਕ ਵਿਸਫੋਟਕ ਢੋਣ ਦੀ ਸਮਰਥਾ ਰਖਦੀ ਹੈ।

WRITTEN BY