Skip to content
Independent perspectives. Global stories.
BREAKING

ਵਿਜੀਲੈਂਸ ਵਲੋਂ ਰਿਸ਼ਵਤਖੋਰੀ ਦੇ ਮਾਮਲੇ ‘ਚ ਮਾਨਸਾ ਜੇਲ੍ਹ ਸੁਪਰਡੰਟ ਰੰਧਾਵਾ ਗ੍ਰਿਫਤਾਰ

Share this story

ਚੌਥੇ ਭਗੌੜਾ ਦੋਸ਼ੀ ਡਿਪਟੀ ਜੇਲ੍ਹਰ ਗੁਰਜੀਤ ਸਿੰਘ ਬਰਾੜ ਦੀ ਭਾਲ ਜਾਰੀ

ਚੰਡੀਗੜ੍ਹ 17 ਮਈ: ਪੰਜਾਬ ਵਿਜੀਲੈਂਸ ਬਿਓਰੋ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਮਿਲੀ ਭੁਗਤ ਪਾਏ ਜਾਣ ਤੇ ਅੱਜ ਸੁਪਰਡੈਂਟ ਜਿਲ੍ਹਾ ਜੇਲ੍ਹ ਮਾਨਸਾ ਦਵਿੰਦਰ ਸਿੰਘ ਰੰਧਾਵਾ ਨੂੰ ਜੇਲ ਤੋਂ ਹੀ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਰਿਸ਼ਵਤਖੋਰੀ ਦੇ ਕੇਸ ਵਿੱਚ ਵਿਜੀਲੈਂਸ ਵੱਲੋਂ ਜਿਲ੍ਹਾ ਜੇਲ ਮਾਨਸਾ ਵਿਖੇ ਤਾਇਨਾਤ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ, ਕੰਨਟੀਨ ਇੰਚਾਰਜ ਅਤੇ ਕੈਦੀ ਪਵਨ ਕੁਮਾਰ ਨੂੰ 50,000 ਰੁਪਏ ਦੀ ਰਿਸ਼ਵਤ ਅਤੇ 86,200 ਰੁਪਏ ਦੇ ਰਿਸ਼ਵਤੀ ਚੈਕ ਸਮੇਤ ਦਸੰਬਰ 2017 ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮੁਕੱਦਮੇਂ ਵਿੱਚ ਚੌਥਾ ਦੋਸ਼ੀ ਡਿਪਟੀ ਸੁਪਰਡੈਂਟ ਜੇਲ ਗੁਰਜੀਤ ਸਿੰਘ ਬਰਾੜ ਹਾਲੇ ਭਗੌੜਾ ਹੈ ਜਿਸ ਦੀ ਵਿਜੀਲੈਂਸ ਵੱਲੋਂ ਭਾਲ ਜਾਰੀ ਹੈ।

ਇਸਸਬੰਧੀਜਾਣਕਾਰੀਦਿੰਦਿਆਂਵਿਜੀਲੈਂਸਬਿਓਰੋਦੇਬੁਲਾਰੇਨੇਦੱਸਿਆਕਿਮੁਕੱਦਮੇਦੀਤਫਤੀਸ਼ਉਪਰੰਤਇਹਪਾਇਆਗਿਆਕਿਜਿਲ੍ਹਾਜੇਲ੍ਹਵਿੱਚਬੰਦਕੈਦੀਆਂਅਤੇਹਵਾਲਾਤੀਆਨੂੰਉਨ੍ਹਾਂਦੀਇੱਛਾਅਨੁਸਾਰਮਨ-ਮਰਜੀਦੇਸਾਥੀਆਂਨਾਲਸੈੱਲਾਂ/ਬੈਰਕਾਂਵਿੱਚਰੱਖੇਜਾਣ, ਜੇਲ੍ਹਅੰਦਰਮੋਬਾਇਲਰੱਖਣ, ਬੈਰਕਾਂਵਿੱਚਹੀਟਰ/ਗੱਦੇਦੀਸਹੂਲਤਦੇਣ, ਜੇਲ੍ਹਅੰਦਰਨਸ਼ਿਆਂਦੀਵਰਤੋਂਦੀਛੋਟਦੇਣਅਤੇਜੇਲ੍ਹਡਿਊਟੀਵਿੱਚਬਿਨ੍ਹਾਂਲਿਖੇਮੁਲਾਕਾਤਾਂਕਰਵਾਏਜਾਣਆਦਿਦੀਆਂਸਹੂਲਤਾਂਦੇਣਅਤੇਮਨਮਰਜੀਦੀਮਸ਼ੱਕਤ ‘ਤੇਲਗਾਉਣਸਮੇਤਵੱਖ-ਵੱਖਕਿਸਮਦੀਆਂਸਹੂਲਤਾਂਬਦਲੇਪ੍ਰਤੀਸੈੱਲ/ਬੈਰਕ 10 ਹਜਾਰਰੁਪਏਤੋਂ 25 ਹਜਾਰਰੁਪਏਤੱਕਦੀਰਿਸ਼ਵਤਪ੍ਰਤੀਮਹੀਨਾਲਈਜਾਂਦੀਸੀ।

ਉਨਾਂਦੱਸਿਆਕਿਦੋਸ਼ੀਆਂਦੀਜਾਂਚਦੌਰਾਨਪਤਾਲੱਗਾਕਿਇਸਰਿਸ਼ਵਤਦਾਹਿਸਾਬ-ਕਿਤਾਬਡਿਪਟੀਸੁਪਰਡੈਂਟਜੇਲ੍ਹਗੁਰਜੀਤਸਿੰਘਬਰਾੜਦੀਨਿਗਰਾਨੀਹੇਠਜੇਲ੍ਹਕੰਨਟੀਨਦੇਇੰਚਾਰਜਵਜੋਂਕੰਮਕਰਦੇਸਹਾਇਕਸੁਪਰਡੈਂਟਸਿਕੰਦਰਸਿੰਘਅਤੇਕੰਨਟੀਨਵਿੱਚਮੁਸ਼ੱਕਤਵਜੋਂਕੰਮਕਰਦੇਕੈਦੀਪਵਨਕੁਮਾਰਰਾਹੀਂਰੱਖਿਆਜਾਂਦਾਸੀ।

ਬੁਲਾਰੇਨੇਦੱਸਿਆਕਿਵਿਜੀਲੈਂਸਦੀਤਫਤੀਸ਼ਦੌਰਾਨਇਹਵੀਸਾਹਮਣੇਆਇਆਜੇਲ੍ਹਕੰਨਟੀਨਤੋਂਹਿਸਾਬ-ਕਿਤਾਬਵਾਲੇ 2 ਆਰਜੀਰਜਿਸਟਰਾਂਬਰਾਮਦਹੋਏਹਨਜਿਨਾਂਵਿੱਚਕੈਦੀਆਂਤੋਂਪ੍ਰਤੀਸੈਲ/ਬੈਰਕ 15 ਹਜਾਰਤੋਂ 25 ਹਜਾਰਰੁਪਏਲਈਜਾਂਦੀਰਿਸਵਤਦਾਹਿਸਾਬ-ਕਿਤਾਬਦਰਜਹੈ।ਇਨ੍ਹਾਂਰਜਿਸਟਰਾਂਵਿੱਚਜਿਆਦਾਤਰਲਿਖਤਕੈਦੀਪਵਨਕੁਮਾਰਦੀਹੈ।ਕੈਦੀਪਵਨਕੁਮਾਰਵੱਲੋਪੁੱਛਗਿੱਛਵਿੱਚਕੀਤੇਖੁਲਾਸੇਅਨੁਸਾਰਉਸਵੱਲੋਂਅੱਗੋਇਹਰਕਮਸੁਪਰਡੈਂਟਅਤੇਡਿਪਟੀਸੁਪਰਡੈਂਟਨੂੰਦਿੱਤੀਜਾਂਦੀਸੀ।

ਉਨਾਂਦੱਸਿਆਕਿਇਸਤੋਂਇਲਾਵਾਟਰੈਪਸਮੇਂਦੋਸ਼ੀਕੈਦੀਪਵਨਕੁਮਾਰ, ਜ਼ੋਸਹਾਇਕਸੁਪਰਡੈਂਟਸਿਕੰਦਰਸਿੰਘਨਾਲਜੇਲ੍ਹਹਦੂਦਤੋਂਬਾਹਰਰਿਸ਼ਵਤਦੀਰਕਮਅਤੇਰਿਸ਼ਵਤੀਚੈੱਕਹਾਸਲਕਰਨਲਈਆਇਆਸੀ, ਉਸਪਾਸੋਂਬਰਾਮਦਹੋਏਮੋਬਾਈਲਦੀਕਾਲਡਿਟੇਲਅਤੇਤਫਤੀਸ਼ਦੌਰਾਨਪਤਾਲੱਗਾਸੀਕਿਇਹਮੋਬਾਈਲਲਗਾਤਾਰਜੇਲ੍ਹਵਿੱਚਵਰਤਿਆਜਾਰਿਹਾਸੀਅਤੇਇਸਕੈਦੀਦੇਰਿਸ਼ਵਤਲੈਣਲਈਜੇਲ੍ਹਤੋਂਬਾਹਰਆਉਣਤੋਂਤੁਰੰਤਪਹਿਲਾਂਦਵਿੰਦਰਸਿੰਘਰੰਧਾਵਾਸੁਪਰਡੈਂਟਜਿਲ੍ਹਾਜੇਲ੍ਹਮਾਨਸਾਦੇਮੋਬਾਇਲ ‘ਤੇਵੀਗੱਲਬਾਤਹੋਈਸੀਜਿਸਕਰਕੇਸੁਪਰਡੈਂਟਵੱਲੋਂਦਰਬਾਨਨੂੰਦਿੱਤੇਹੁਕਮਅਨੁਸਾਰਹੀਉਹਜੇਲਤੋਂਬਾਹਰਆਇਆਸੀ।

ਬੁਲਾਰੇ ਅਨੁਸਾਰ ਇਸ ਕੇਸ ਵਿੱਚ ਚੌਥੇ ਭਗੌੜੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀਆਂ ਟੀਮਾਂ ਸਰਗਰਮ ਹਨ ਅਤੇ ਉਸ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

WRITTEN BY