Skip to content
Independent perspectives. Global stories.
BREAKING

ਟੋਲ ਪਲਾਜ਼ਾ ਮੁਲਾਜ਼ਮਾਂ ਨੂੰ ਬਣਦੀ ਸਹੀ ਤਨਖਾਹ ਦਿ¤ਤੀ ਜਾਵੇ : ਬਲਜੀਤ ਬਡਬਰ

Share this story

ਬਰਨਾਲਾ, 17 ਮਈ(ਬਾਜ਼ ਸਿੰਘ ਰਟੌਲ/ਲਾਭ ਸਿੰਘ ਉ¤ਗੋਕੇ)- ਪਿਛਲੇ ਕੁਝ ਦਿਨਾਂ ਤੋਂ ਚੰਡੀਗੜ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਸੰਗਰੂਰ ਅਤੇ ਬਰਨਾਲਾ ਦੇ ਵਿਚਕਾਰ ਬਡਬਰ ਪਿੰਡ ਨਜਦੀਕ ਲ¤ਗੇ ਟੋਲ ਪਲਾਜ਼ਾ ‘ਤੇ ਜੋ ਟੋਲ ਮੁਲਾਜਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਰੇੜਕਾ ਚ¤ਲ ਰਿਹਾ ਹੈ ਉਸੇ ਦੇ ਮ¤ਦੇਨਜ਼ਰ ਅ¤ਜ ਟੋਲ ਮੁਲਾਜਮਾਂ ਦੀ ਪੰਜ ਮੈਂਬਰੀ ਕਮੇਟੀ ਨੇ ਟੋਲ ਪਲਾਜ਼ਾ ਚਲਾ ਰਹੀ ਰਿਧੀ ਸਿਧੀ ਕੰਪਨੀ ਦੇ ਮੈਨੇਜਰ ਨੂੰ ਪ¤ਤਰ ਲਿਖ ਕੇ ਹਰੇਕ ਮੁਲਾਜ਼ਮ ਨੂੰ ਚੀਫ ਲੇਬਰ ਕਮਿਸ਼ਨਰ (ਭਾਰਤ ਸਰਕਾਰ) ਦੁਆਰਾ ਤੈਅ ਕੀਤੀ ਗਈ ਤਨਖਾਹ ਦੇਣ ਲਈ ਕਿਹਾ ਤੇ ਨਾਲ ਹੀ 24 ਘੰਟਿਆਂ ਦੇ ਅੰਦਰ ਇਹ ਮੰਗ ਪੂਰੀ ਨਾ ਹੋਣ ਦੀ ਸੂਰਤ ਵਿ¤ਚ ਤਿ¤ਖੇ ਸ਼ੰਘਰਸ਼ ਦੀ ਚਿਤਾਵਨੀ ਵੀ ਦਿ¤ਤੀ ਗਈ ਜਿਸ ਲਈ ਕੰਮਨੀ ਜਿੰਮੇਵਾਰ ਹੋਵੇਗੀ, ਬਲਜੀਤ ਸਿੰਘ ਬਡਬਰ ਤੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਇਸ ਮਹਿੰਗਾਈ ਦੇ ਦੌਰ ਵਿ¤ਚ ਇੰਨੀਆ ਘ¤ਟ ਤਨਖਾਹਾਂ ਨਾਲ ਗੁਜ਼ਾਰਾ ਕਰਨਾ ਬੇਹ¤ਦ ਮੁਸ਼ਕਲ ਹੈ,ਉਹਨਾ ਦ¤ਸਿਆ ਕਿ ਮੁਲਾਜ਼ਮ ਅਪਣਾ ਹ¤ਕ ਹੀ ਮੰਗ ਰਹੇ ਹਨ ਇਸ ਲਈ ਕੰਪਨੀ ਨੂੰ ਸਰਕਾਰ ਵ¤ਲੋਂ ਨਿਰਧਾਰਿਤ ਤਨਖਾਹ ਦੇਣੀ ਬਣਦੀ ਹੈ, ਮੌਕੇ ਪੰਜਾਬ ਟੋਲ ਪਲਾਜਾ ਮੁਲਾਜਮ ਯੂਨੀਅਨ ਪੰਜਾਬ ਦੇ ਪ?ਧਾਨ ਦਰਸ਼ਨ ਸਿੰਘ ਲਾਡੀ, ਬਲਜੀਤ ਸਿੰਘ ਬਡਬਰ, ਜਗਜੀਤ ਸਿੰਘ, ਅਮਨਦੀਪ ਸਿੰਘ, ਪਿਆਰਾ ਸਿੰਘ, ਸਤਿਨਾਮ ਸਿੰਘ, ਹਰਵਿੰਦਰ ਸਿੰਘ,ਅਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ

WRITTEN BY