ਸਮਾਣਾ, 9 ਮਈ, (ਪ੍ਰੇਮ ਵਧਵਾ, ਰਿਸ਼ਵ ਮਿ¤ਤਲ, ਸੰਦੀਪ ਜਿੰਦਲ)- ਪੰਜਾਬ ਸਕੂਲ ਸਿ¤ਖਿਆਂ ਬੋਰਡ ਨੇ ਦ¤ਸਵੀ ਦਾ ਨਤੀਜਾ ਯੋਸ਼ਿਤ ਕੀਤਾ ਜਿਸ ਵਿਚ ਜਥੇਦਾਰ ਬਲੌਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ 8 ਬ¤ਚਿਆਂ ਨੇ ਮੈਰਿਟ ਚ ਆਪਣੀ ਜਗ੍ਹਾ ਬਣਾਈ ਜਿਸ ਵਿ¤ਚ ਹਰਪ੍ਰੀਤ ਕੌਰ( ਨਿਰਭੈ ਸਿੰਘ) ਨੇ 650 ਵਿਚੋ 625 ਅੰਕ ਲੈ ਕੇ 14 ਵਾਂ ਰੈਂਕ (96.15%) ਗਗਨਦੀਪ ਕੌਰ (ਰਾਮ ਸਿੰਘ) ਨੇ 624 ਅੰਕ ਲੈ ਕੇ 15 ਵਾਂ ਰੈਂਕ (96%) ਦਮਨਪ੍ਰੀਤ ਕੌਰ (ਗੁਰਬਸ਼ ਸਿੰਘ) 623 ਅੰਕ ਲੈ ਕੇ 13 ਵਾ ਰੈਂਕ (93.85%) ਮਨਦੀਪ ਕੌਰ (ਬਲਵਿੰਦਰ ਸਿੰਘ) ਨੇ 620 ਅੰਕ ਲੈ ਕੇ 19 ਵਾਂ ਰੈਂਕ (95.38%) ਮਹਿਕਪ੍ਰੀਤ ਕੌਰ (ਪਰਮਿੰਦਰ ਸਿੰਘ) ਨੇ 615 ਅੰਕ ਲੈ ਕੇ 24 ਵਾਂ ਰੈਂਕ (94.62%) ਗੁਰਦੇਵ ਸਿੰਘ (ਚਮਕੌਰ ਸਿੰਘ) ਨੇ 615 ਅੰਕ ਲੈ ਕੇ 24 ਵਾਂ ਰੈਂਕ (94.62%) ਲਵਪ੍ਰੀਤ ਕੌਰ (ਰਾਮ ਮਹਿੰਦਰ ਸਿੰਘ) ਨੇ 614 ਅੰਕ ਲੈ ਕੇ 25 ਵਾਂ ਰੈਂਕ (94.46%), ਮਨਪ੍ਰੀਤ ਕੌਰ (ਸੁਖਵਿੰਦਰ ਸਿੰਘ) ਨੇ 611 ਅੰਕ ਲੈ ਕੇ 28 ਵਾਂ ਰੈਂਕ (94%) ਕਰਕੇ ਸਕੂਲ ਅਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ ਜਥੇਦਾਰ ਬਲੌਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਬੰਮਣਾਂ ਦੇ ਪ੍ਰਿੰਸੀਪਲ ਸਹਿਬਾਨ (ਗੁਰਸੇਵਕ ਸਿੰਘ) ਜੀ ਨੇ ਵਿਦਿਆਰਥੀਆਂ ਦੇ ਮੈਰਿਟ ਵਿਚ ਆਉਣ ਤੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਸਕੁਲ ਸਟਾਫ ਅਤੇ ਵਿਦਿਆਰਥੀਆਂ ਦੀ ਅਣਥ¤ਕ ਮਿਹਨਤ ਕਾਰਨ ਹੀ ਵਿਦਿਆਰਥੀਆਂ ਨੇ ਮੈਰਿਟ ਹਸਿਲ ਕੀਤੀ ਹੈ