June 24, 2026 9:44 pm

ਈ ਓ ਭੁਪਿੰਦਰ ਸਿੰਘ ਤੇ ਸਟਾਫ਼ ਵੱਲੋਂ ਤਰਸੇਮ ਲਾਲ ਨੂੰ ਵਿਦਾਈ ਪਾਰਟੀ

ਫਤਿਹਗੜ੍ਹ ਚੂੜੀਆਂ, 3 ਮਈ (ਪੰਕਜ ਪਾਂਧੀ)- ਬੀਤੇ ਦਿਨੀਂ ਨਗਰ ਕਾਸਲ ਫਤਹਿਗੜ੍ਹ ਚੂੜੀਆਂ ਵਿਚ ਸਫ਼ਾਈ ਸੇਵਕ ਤਰਸੇਮ ਲਾਲ ਨੂੰ ਵਿਦਾਈ ਪਾਰਟੀ ਦਿਤੀ ਗਈ ਸਮੂਹ ਸਟਾਫ਼ ਵਲੋਂ ਤਰਸੇਮ ਲਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਈ ਓ ਭੁਪਿੰਦਰ ਸਿੰਘ ਨੇ ਕਿਹਾ ਕਿ ਤਰਸੇਮ ਲਾਲ ਨੇ ਆਪਣੀ ਨੌਕਰੀ ਵਿਚ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਬੜੀ ਹੀ ਇਮਾਨਦਾਰੀ ਤੇ ਸੂਝ ਬੂਝ ਨਾਲ ਨਿਭਾਈ ਹੈ ਜਿਸ ਨੂੰ ਮੈਂ ਤੇ ਮੇਰਾ ਸਟਾਫ਼ ਕਦੇ ਨਹੀਂ ਭੁਲਾ ਸਕਦੇ ਇਸ ਮੌਕੇ ਤੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ. ਜੂਨੀਅਰ ਅਸਿਸਟੈਂਟ ਕੁਲਵੰਤ ਸਿੰਘ ਦਰਸ਼ਨ ਸਿੰਘ ਪਲਵਿੰਦਰ ਸਿੰਘ ਤੇ ਕਲਰਕ ਹਰਜਿੰਦਰ ਸਿੰਘ .ਬਲਦੇਵ ਸਿੰਘ. ਬਿਮਲਾ ਰਾਣੀ .ਜੋਤੀ ਬਾਲਾ .ਅੰਮ੍ਰਿਤਪਾਲ ਸਿੰਘ ਸੁਰਜੀਤ ਸਿੰਘ ਆਦਿ ਹਾਜ਼ਰ ਸਨ

Send this to a friend