ਐਲ.ਜੀ. ਨੇ ਦਿੱਲੀ ਸਰਕਾਰ ਦੇ 9 ਸਲਾਹਕਾਰ ਹਟਾਏ

ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਦੇ ਬਾਅਦ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਸਲਾਹਕਾਰਾਂ ਨੂੰ ਹਟਾ ਦਿਤਾ ਹੈ। ਮੰਗਲਵਾਰ ਨੂੰ ਲਏ ਗਏ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ‘ਚ ਦਿਲੀ ਅਤੇ ਕੇਂਦਰ ਸਰਕਾਰ ਵਿਚਕਾਰ ਪਹਿਲੇ ਤੋਂ ਚਲ ਰਿਹਾ ਤਨਾਅ ਹੋਰ ਵਧ ਸਕਦਾ ਹੈ।

Send this to a friend