ਰਾਸ਼ਟਰਮੰਡਲ ਖੇਡਾਂ : ਭਾਰਤ ਨੇ ਜਿਤਿਆ 7ਵਾਂ ਗੋਲਡ

ਗੋਲਡ ਕੋਸਟ (ਆਸਟ੍ਰੇਲੀਆ), 8 ਅਪ੍ਰੈਲ (ਪੀ.ਟੀ.)- ਆਸਟ੍ਰੇਲੀਆ ਵਿਖੇ ਚ¤ਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ ਮਹਿਲਾ ਟੇਬਲ ਟੈਨਿਸ ਦੇ ਫਾਈਨਲ ਵਿਚ ਸਿੰਗਾਪੁਰ ਨੂੰ ਹਰਾ ਕੇ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਹੁਣ ਤ¤ਕ ਸੋਨੇ ਦੇ 7 ਮੈਡਲ ਜਿ¤ਤ ਚੁ¤ਕਾ ਹੈ।

Send this to a friend