ਕਿਸਾ ਕੈਂਪ ਮੁਲਤਵੀ

ਰੂਪਨਗਰ, 1 ਅਪ੍ਰੈਲ- (ਲਾਡੀ ਖਾਬੜਾ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਸਾਉਣੀ 2018 ਦੀਆਂ ਫਸਲਾਂ ਦੀ ਕਾਸ਼ਤ ਸਬੰਧੀ 2 ਅਪ੍ਰੈਲ ਨੂੰ ਡਰੀਮ ਡੈਸਟੀਨੇਸਸ਼ਨ ਮੈਰਿਜ ਪੈਲੇਸ, ਨਵਾਂ ਬਾਈਪਾਸ ਰੋਡ ਨੇੜੇ ਸਤਲੁਜ ਫਲਾਈ ਓਵਰ ਰੂਪਨਗਰ ਵਿਖੇ ਲਗਣ ਵਾਲਾ ਜ਼ਿਲ੍ਹਾ ਪਧਰ ਦਾ ਕਿਸਾਨ ਸਿਖਲਾਈ ਕੈਂਪ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿਤਾ ਗਿਆ ਹੈ।ਇਸ ਕੈਪ ਦੇ ਮੁਲਤਵੀ ਹੋਣ ਸਬੰਧੀ ਜਾਣਕਾਰੀ ਸ਼੍ਰੀ ਕੇਸਰ ਰਾਮ ਬੰਗਾ ਮੁਖ ਖੇਤੀਬਾੜੀ ਅਫਸਰ ਨੇ ਦਿਤੀ ।

Send this to a friend