ਹਰਿਆਣਾ ’ਚ ਖਰੀਦ ਏਸੰਸੀਆਂ ਵੱਲੋਂ 59,24, 235 ਮੀਟ੍ਰਿਕ ਟਨ ਝੋਨੇ ਦੀ ਖਰੀਦ

ਚੰਡੀਗੜ੍ਹ, 26 ਮਾਰਚ (ਪੀ.ਟੀ.)– ਹਰਿਆਣਾ ਸਰਕਾਰ ਤੇ ਇਸ ਦੀ ਖਰੀਦ ਏਸੰਸੀਆਂ ਵੱਲੋਂ ਚਾਲੂ ਖਰੀਫ਼ ਮੌਸਮ 2017-18 ਦੇ ਦੌਰਾਨ 59,24, 235 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਦੋਂ ਕਿ ਪਿਛਲੇ ਸਾਲ ਦੇ ਦੌਰਾਨ 53,47,848 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਇਸ ਤਰ੍ਹਾਂ ਸਰਕਾਰ ਵੱਲੋਂ ਚਾਲੂ ਮੌਸਮ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 5,76,387 ਮੀਟ੍ਰਿਕ ਟਨ ਝੋਨਾ ਵੱਧ ਖਰੀਦਿਆ ਗਿਆ।

Send this to a friend