Skip to content
Independent perspectives. Global stories.
BREAKING

ਆਸਾਰਾਮ ਦੀ ਜ਼ਮਾਨਤ ਅਰਜ਼ੀ ਫਿਰ ਖਾਰਜ

Share this story

ਜੋਧਪੁਰ, 10 ਫਰਵਰੀ (ਪੀ.ਟੀ.)- ਨਾਬਾਲਗ ਲੜਕੀ ਦੇ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ੀ ਆਸਾਰਾਮ ਦੀ ਜ਼ਮਾਨਤ ਅਰਜ਼ੀ ਰਾਜਸਥਾਨ ਉੱਚ ਅਦਾਲਤ ਨੇ ਦੂਜੀ ਵਾਰ ਖਾਰਜ ਕਰ ਦਿੱਤੀ ਹੈ। ਉੱਚ ਅਦਾਲਤ ਦੀ ਜੱਜ ਨਿਰਮਲਜੀਤ ਕੌਰ ਨੇ ਆਸਾਰਾਮ ਦੀ ਅਰਜ਼ੀ ’ਤੇ ਤਿੰਨ ਫਰਵਰੀ ਨੂੰ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਸੀ ਤੇ ਅੱਜ ਸਵੇਰੇ ਹੀ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਉਸ ਦੀ ਜ਼ਮਾਨਤ ਅਰਜ਼ੀ ਨੂੰ ਫਿਰ ਖਾਰਜ ਕਰ ਦਿੱਤਾ।

WRITTEN BY