Skip to content
Independent perspectives. Global stories.
BREAKING

ਆਜ਼ਾਦ ਵਿਧਾਇਕ ਰਾਮਬੀਰ ਨੇ ਲਿਆ ‘ਆਪ’ ਤੋਂ ਸਮਰਥਨ ਵਾਪਿਸ

Share this story

ਨਵੀਂ ਦਿੱਲੀ-ਦਿੱਲੀ ’ਚ ਕੇਜਰੀਵਾਲ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇ ਰਹੇ ਆਜ਼ਾਦ ਵਿਧਾਇਕ ਰਾਮਬੀਰ ਸ਼ੌਕੀਨ ਨੇ ਸਮਰਥਨ ਵਾਪਿਸ ਲੈਣ ਦਾ ਫੈਸਲਾ ਕਰ ਲਿਆ ਹੈ। ਸ਼ੌਕੀਨ ਦੇ ਮੁਤਾਬਕ ਅੱਜ ਹੀ ਉਹ ਉਪ ਰਾਜਪਾਲ ਨਜੀਬ ਜੰਗ ਨੂੰ ਸਮਰਥਨ ਵਾਪਸੀ ਦਾ ਖ਼ਤ ਸੌਂਪ ਦੇਣਗੇ। ਸ਼ੌਕੀਨ ਦੇ ਮੁਤਾਬਕ ਉਪ ਰਾਜਪਾਲ ਨੂੰ ਮਿਲਣ ਉਨ੍ਹਾਂ ਦੇ ਨਾਲ ਜੇਡੀਯੂ ਵਿਧਾਇਕ ਸ਼ੋਏਬ ਇਕਬਾਲ ਵੀ ਜਾਣਗੇ। ਸ਼ੌਕੀਨ ਦੇ ਮੁਤਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਉਨ੍ਹਾਂ ਨੇ ਦਿ¤ਲੀ ਦੇਹਾਤ ਦੇ ਕਈ ਮੁੱਦਿਆਂ ਨੂੰ ਸੁਲਝਾਉਂਣ ਦੀ ਗੱਲ ਕਹੀ ਸੀ, ਖਾਸ ਕਰ ਪਾਣੀ ਦੀ ਸਮੱਸਿਆ ਨੂੰ ਛੇਤੀ ਸੁਲਝਾਉਂਣ ਦੀ ਬੇਨਤੀ ਕੀਤਾ ਸੀ, ਪਰ 10 ਦਿਨ ਲੰਘ ਜਾਣ ਦੇ ਬਾਵਜੂਦ ਇਸ ਮੁੱਦੇ ’ਤੇ ਸਰਕਾਰ ਨੇ ਕੁਝ ਨਹੀਂ ਕੀਤਾ।

WRITTEN BY