ਸਪੀਕਰ ਰਾਣਾ ਕੇ.ਪੀ ਦੇ ਜਵਾਈ ਬਾਰੇ ਵਡਾ ਖੁਲਾਸਾ

ਚੰਡੀਗੜ, 10 ਮਾਰਚ (ਪੀ.ਟੀ.)- ਗੰਗਾ ਸਟੋਨ ਕਰੈਸ਼ਰ ਦਾ ਮਾਲਕ ਵਿਧਾਨ ਸਭਾ ਵਿਚ ਮੌਜੂਦਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਜਵਾਈ ਧਰੁਵ ਸਿੰਘ ਕੰਵਰ ਦਾ ਪਰਿਵਾਰ ਹੈ।ਸਰਕਾਰ ਦੇ ਆਪਣੇ ਨੁਮਾਇੰਦੇ ਤੇ ਵਾਇਲਡ ਲਾਈਵ ਬੋਰਡ ਦੇ ਮੈਂਬਰ ਟਿਕਾ ਸ਼ਿਵ ਚੰਦ ਭਲਾਣ ਵਲੋਂ ਵਲੋਂ ਲਿਖੇ ਪਤਰ ਨੂੰ ਅਧਾਰ ਬਣਾ ਕੇ ਇਸ ਪਤਰ ਵਿਚ ਲਿਖੇ ਸਾਰੇ ਸਟੋਨ ਕਰੈਸ਼ਰਾਂ ਸਮੇਤ ਸਪੀਕਰ ਦੇ ਜਵਾਈ ਦੇ ਪਰਿਵਾਰ ਦੇ ਕਰੈਸ਼ਰ ਉਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਇਹ ਗਲ ਕਹੀ ਹੈ।

Send this to a friend