ਵਿਰੋਧੀ ਤੱਥਾਂ ਨੂੰ ਤੋੜਣ ਦੀ ਆਦਤ ਛੱਡਣ : ਮਨੋਹਰ ਲਾਲ

ਚੰਡੀਗੜ੍ਹ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਵਿਰੋਧੀਆਂ ਨੂੰ ਤੱਤਾਂ ਨੂੰ ਤ’ੋੜ-ਮਰੋੜ ਕੇ ਰੱਖਣ ਨੂੰ ਆਪਣੀ ਆਦਤ ਛੱਡਨੀ ਹੋਵੇਗੀ ਤਾ ਜ’ੋ ਸੂਬੇ ਵਿਚ ਲ’ੋਕ ਗੁਮਰਾਹ ਨਾ ਹ੍ਯੋਣ। ਮੁੱਖ ਮੰਤਰੀ ਨੇ ਅੱਜ ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੇ ਤੀਸਰੇ ਦਿਨ ਰਾਜਪਾਲ ਦੇ ਭਾਸ਼ਨ ’ਤੇ ਚਰਚਾ ਦੇ ਦੌਰਾਨ ਵਿਧਾਇਕ ਕੁਲਦੀਪ ਸ਼ਰਮਾ ਵੱਲੋਂ ਡੇਰਾ ਸੱਚਾ ਸ”ੌਦਾ ਮਾਮਲੇ ਵਿਚ 25 ਅਗਸਤ, 2017 ਨੂੰ ਪੰਚਕੂਲਾ ਵਿਚ ਮੁੱਖ ਮੰਤਰੀ ਦੀ ਗੈਰ ਹਾਜਰੀ ਦੇ ਬਾਰੇ ਚੁੱਕੇ ਗਏ ਮੁੱਦੇ ’ਤੇ ਸਦਨ ਵਿਚ ਬ’ੋਲ ਰਹੇ ਸਨ। ਮੁੱਖ ਮੰਤਰੀ ਨੇ ਸਦਨ ਨੂੰ ਅਵਗਤ ਕਰਾਇਆ ਕਿ ਉਸ ਦਿਨ ਸ਼ਾਮ 5.30 ਵਜੇ ਤ’ੋ 7.30 ਵਜੇ ਤਕ ਦ’ੋ ਘੰਟੇ ਸਰਕਾਰੀ ਹਾਜਰੀ ਉਨ੍ਹਾਂ ਦੀ ਪੰਚਕੂਲਾ ਵਿਚ ਦਰਜ ਹੈ। ਉਸ ਦਿਨ ਉਹ ਕ’ੋਰਟ ਪਰਿਸਰ, ਨਾਗਰਿਕ ਹਸਪਤਾਲ ਵੀ ਗਏ ਅਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਸੀ।

Send this to a friend