ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਐਫ.ਡੀ.ਪੀ. ਦਾ ਅਰੰਭ

ਜਲੰਧਰ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਦੋ ਹਫਤਿਆ ਤਕ ਚਲਣ ਵਾਲੇ ਫੈਕਿਲਟੀ ਡਿਵੈਲਪਮੈਂਟ ਪਰੋਗਰਾਮ ਦਾ ਅਰੰਭ ਹੋ ਗਿਆਂ ਇਸ ਦੇ ਅਰੰਭਕ ਸੈਸ਼ਨ ਵਿਚ ਜਸਵੀਨ ਕੌਰ ਮੁਖੀ ਬਿਜ਼ਨਸ ਸਕੂਲ ਅੰਮ੍ਰਿਤਸਰ , ਸੰਦੀਪ ਸੋਨੀ ਸੀ. ਈ. ਡਰੀਮ ਵੀਵਰ ਮੁਖ ਵਕਤਾ ਦੇ ਰੂਪ ਚ, ਪੁਹਚੇ। ਇਹ ਪਰੋਗਰਾਮ ਛੇ ਮਾਰਚਤੋ ਲੈ ਕੇ ਊਨੀ ਮਾਰਚ ਤਕ ਚਲੇਗਾ ਜਿਸ ਦਾ ਵਿਸ਼ਾ ਉਦਯੋਗਕੀਰਨ ਹੈ , ਜਿਸ ਵਿਚ ਵਖੋ ਵਖ ਕਾਲਜਾ ਦੇ ਪਚੀ ਤੋ ਵਧ ਅਧਿਆਪਕ ਹਿਸਾ ਲੈ ਰਹੇ ਹਨ, ਪ੍ਰੋਗਰਾਮ ਦੀ ਸ਼ੁਰਆਤ ਕਾਲਜ ਪ੍ਰਿੰਸੀਪਲ ਡਾ. ਜੇ. ਕੇ ਗੁਲਾਟੀ ਵਲੋ ਆਏ ਹੋਏ ਮਹਿਮਾਨਾ ਅਤੇ ਇਸ ਪ੍ਰੋਗਰਾਮ ਵਿਚ ਹਿਸਾ ਲੈਣ ਜਾ ਰਹੇ ਪ੍ਰਤੀਯੋਗੀਆ ਦੇ ਸੁਆਗਤ ਨਾਲ ਕੀਤੀ ਉਹਨਾ ਇਹ ਕਿਹਾ ਅਜ ਦਾ ਯੁਗ ਤਰਕੀ ਦਾ ਯੁਗ ਹੈ ਜਿਸ ਕਾਰਨ ਹਰ ਖੇਤਰ ਵਿਚ ਰੋਜ਼ ਨਵੀਆ ਤਬਦੀਲੀਆ ਰਹੀਆ ਹਨ ਜਿਹਨਾ ਬਾਰੇ ਜਾਣਨਾ ਸਮੇ ਦੀ ਲੋੜ ਬਣਦਾ ਜਾ ਰਿਹਾ ਹੈ, ਅਧਿਆਪਕ ਜੋ ਰਾਸ਼ਟਰ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਦਾ ਹੈ ਉਸ ਨੂੰ ਤਾ ਸਮੇ ਦਾ ਹਾਣੀ ਹੋਣਾ ਬੁਹਤ ਜਰੂਰੀ ਹੈ, ਇਸ ਤਰ੍ਹਾ ਦੇ ਮੌਕੇ ਦੇਸ਼ ਅਤੇ ਅਧਿਆਪਕ ਦੀ ਤਰਕੀ ਵਿਚ ਅਹਿਮ ਯੋਗਦਾਨ ਪਾਉਦੇ ਹਨ,ਮੈਡਮ ਜਸਵੀਨ ਕੌਰ ਨੇ ਬੋਲਦਿਆਂ ਕਿਹਾ ਕਿ ਬੁਹਤ ਸਾਰੇ ਉਦਜੋਗ ਅਜਿਹੇ ਹਨ ਜਿਹਨਾ ਬਾਰੇ ਸਾਨੂੰ ਪਤਾ ਨਹੀ ਹੈ ਜਿਸ ਦਾ ਕਾਰਨ ਸਮਾਜ ਵੀ ਹੈ, ਮਿਹਲਾ ਅਜ ਇਕਲੀ ਨਹੀ ਰਹੀ ਬੁਹਤ ਸਾਰੀਆਂ ਸਰਕਾਰੀ ਯੋਜਨਾਵਾ ਅਜਿਹੀਆ ਹਨ ਜਿਹੜੀਆ ਔਰਤੇ ਦੇ ਨਾਲ ਮੋਡੇ ਨਾਲ ਮੋਡਾ ਜੋੜ ਕਿ ਚਲਦੀਆ ਹਨ, ਸੰਦੀਪ ਸੋਨੀ ਨੇ ਕਿਹਾ ਹਰ ਕੰਮ ਹੋ ਜ਼ਾਦਾ ਹੈ ਬਸ ਆਪਣੇ ਆਪ ਵਿਚ ਵਿਸ਼ਵਾਸ਼ ਹੋਣਾ ਚਾਹੀਦਾ ਹੈ ਉਸਨੇ ਕਿਹਾ ਕਿ ਜ਼ਦੋ ਮੈ ਸਫਰ ਸ਼ੁਰੂ ਕੀਤਾ ਸੀ ਤਾ ਬੁਹਤ ਸਾਰੀਆ ਔਕੜਾ ਅਈਆਂ ਪਰ ਮੈ. ਹਮੇਸ਼ਾਂ ਡਟਿਆ ਰਿਹਾ ਜਿਸ ਨਾਲ ਮੈ ਅਜ ਇਥੇ ਹਾਂ , ਇਸ ਤੋ ਇਲਾਵਾ ਉਹਨਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਬਾਰੇ ਵੀ ਚਾਣਨਾ ਪਾਇਆਂ। ਇਸ ਅਰੰਭਕ ਸੈਸ਼ਨ ਲਈ ਆਏ ਹੋਏ ਵੀ ਬੁਹਤ ਉਤਸ਼ਾਹਿਤ ਦਿਖੇ

Send this to a friend