ਗੋਲੇਵਾਲਾ, 6 ਫਰਵਰੀ (ਜਸਵਿੰਦਰ ਬਰਾੜ)-ਪਿੰਡ ਸਾਧਾਂ ਵਾਲਾ ਵਿਖੇ ਮਾਤਾ ਦੇ ਮੰਦਰ ਚ‘ਪਿੰਡ ਦੀਆਂ ਸੰਗਤਾਂ ਦੇ ਅਤੇ ਬਾਹਰੋ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਦਾ ਮੇਲੇ ਕਰਵਾ?ਂੲਆ ਗਿਆਂ।ਇਸ ਦੇ ਸਬੰਧ ਵਿਚ ਸੰਗਤਾਂ ਦੀ ਸੇਵਾ ਲਈ ਲੰਗਰ ਲਗਾਇਆ ਗਿਆ।ਮਾਤਾ ਦੇ ਭਗਤਾਂ ਵਲੋ ਮਾਤਾ ਦੀਆਂ ਭੇਟਾਂ ਸ਼ਬਦ ਗਾਇਨ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ।ਮਾਤਾ ਦੇ ਮੰਦਰ ਵਿਚ ਸੰਗਤਾਂ ਨੇ ਦੂਰ ਦੂਰ ਤੋ ਹਾਜ਼ਰੀ ਲਗਵਾਈ ਮਾਤਾ ਦੇ ਘਰ ਚ‘ ਸੰਗਤਾਂ ਨੇ ਖੁਸ਼ੀਆਂ ਪ੍ਰਪਾਤ ਕੀਤੀਆਂ। ਮਾਤਾ ਦੇ ਮੰਦਰ ਵਿਚ ਭਗਤਾਂ ਨੇ ਅਤੇ ਸੰਗਤਾਂ ਨੇ ਬੇਨਤੀ ਕੀਤੀ ਕੀ ਮਾਤਾ ਸੰਗਤਾਂ ਨੂੰ ਦਿਨ ਦਿਹਾੜੇ ਮਨਾਉਣ ਦਾ ਬਲ ਬਖਸ਼ੇ ਅਤੇ ਨਗਰ ਖੇੜੇ ਨੂੰ ਅਤੇ ਸੰਗਤਾਂ ਨੂੰ ਚ੍ਹੜਦੀ ਚ‘ ਕਲਾ ਵਿਚ ਰਖੇ। ਅਤੇ ਮਾਤਾ ਦੇ ਘਰ ਤੋ ਖੁਸ਼ੀਆਂ ਮੰਗੀਆਂ। ਇਸ ਦੇ ਸਬੰਧ ਵਿਚ ਲਈ ਸੰਗਤਾਂ ਲਈ ਚਾਹ ਅਤੇ ਭੁਜੀਏ ਬਦਾਨੇ ਦਾ ਅਤੇ ਪੂਰੀਆਂ ਦਾ ਲੰਗਰ ਲਗਾਇਆ ਗਿਆ। ਇਸ ਮੋਕੇ ਮਾਤਾ ਦੇ ਭਗਤ ਨੇ ਅਤੇ ਨਗਰ ਦੀਆਂ ਸੰਗਤਾਂ ਨੇ ਅਤੇ ਬਹਾਰੋ ਆਈਆਂ ਸੰਗਤਾਂ ਨੇ ਤਨ ਮਨ ਨਾਲ ਸੇਵਾ ਕੀਤੀ ਤੇ ਮਾਤਾ ਦੇ ਘਰ ਤੋ ਖੁਸ਼ੀਆਂ ਪ੍ਰਪਾਤ ਕੀਤੀਆਂ।ਇਸ ਮੋਕੇ ਮਾਤਾ ਦੇ ਭਗਤ ਬਖਤੌਰ ਸਿੰਘ,ਦਾਰਾ ਸਿੰਘ,ਲਾਭ ਸਿੰਘ ਨੇ ਪੰਜਾਬ ਟਾਇਮਜ਼ ਅਖਬਾਰ ਦੇ ਪਤਰਕਾਰ ਜਸਵਿੰਦਰ ਬਰਾੜ ਨਾਲ ਗਲ ਬਾਤ ਕਰਦਿਆਂ ?ਕਹਾ ਹੈ ਕਿ ਇਹ ਮਾਤਾ ਦਾ ਮੇਲਾ ਸਾਡੇ ਨਗਰ ਵਿਚ ਪੰਜਾਹ-ਸਠ ਸਾਲ ਤੋ ਮਨਾਇਆਂ ਜਾਦਾਂ ਹੈ।ਇਸ ਮੇਲੇ ਵਿਚ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ।ਮਾਤਾ ਦੇ ਭਗਤਾਂ ਅਤੇ ਸੇਵਾਦਾਰ ਅਮਰਜੀਤ ਸਿੰਘ, ਗੁਰਬਚਨ ਸਿੰਘ, ਰਾਜਪਾਲ ਬਰਾੜ, ਸਿਮਰਪ੍ਰੀਤ ਬਰਾੜ, ਗਿੰਦਾਂ ਸਾਧਾਂ ਵਾਲਾ, ਗੁਰਪ੍ਰੀਤ ਸਿੰਘ ਵਸਤੀ, ਸੁਖਦੇਵ ਸਿੰਘ, ਮਖਣ ਸਿੰਘ ਵਪਾਰੀ, ਸੁਖਾ ਮਿਸਤਰੀ, ਰਾਜਬਿੰਦਰ ਸਿੰਘ, ਸਾਬਕਾ ਮੈਬਰ ਸੁਖਪਾਲ ਸਿੰਘ,ਜਗਸੀਰ ਸਿੰਘ,ਸਾਹਬ ਸਾਧਾਂ ਵਾਲੀਆਂ, ਰਿੰਕਾ ਬਾਈ, ਗਗਨ ਬਾਈ, ਅਰਛ ਬਾਈ, ਮਨਪ੍ਰੀਤ ਸਿੰਘ, ਮੇਸ਼ਾ ਸਿੰਘ, ਲਾਡੀ, ਗੋਲਡੀ, ਸ਼ਿਵਰਾਜ ਸਿੰਘ, ਗੁਰਦੇਵ ਸਿੰਘ ਸਾਬਕਾ ਮੈਬਰ, ਕੁਲਦੀਪ ਸਿੰਘ, ਬਿੰਦਰ ਸਿੰਘ, ਸ਼ਿੰਦਾਂ ਕਬਡੀ ਖਿਡਾਰੀ, ਅਜੀਤ ਸਿੰਘ ਫੋਜੀ, ਕੁਲਵੰਤ ਸਿੰਘ, ਜਸਪਾਲ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਆਦਿ ਨੇ ਵਿਸ਼ੇਸ਼ ਤੌਰ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ