ਵਿਸ਼ਵਾਸ ਜਿਤਣ ਦੀ ਕੋਸ਼ਿਸ਼ ਕਰਾਂਗੇ : ਤਾਜ਼ਾ ਚੋਣ ਨਤੀਜਿਆਂ ’ਤੇ ਬੋਲੇ ਰਾਹੁਲ

ਨਵੀਂ ਦਿੱਲੀ, 5 ਮਾਰਚ (ਪੀ.ਟੀ.)- ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਤ੍ਰਿਪੁਰਾ, ਨਗਾਲੈਂਡ ਅਤੇ ਮੇਘਾਲਿਆ ਦੇ ਲੋਕਾਂ ਦੇ ਜਨਾਦੇਸ਼ ਦਾ ਸਵਾਗਤ ਕਰਦੇ ਹਨ ਅਤੇ ਖੇਤਰ ਦੇ ਲੋਕਾਂ ਦਾ ਵਿਸ਼ਵਾਸ ਫਿਰ ਤੋਂ ਜਿਤਣ ਲਈ ਵਚਨਬਧ ਹਨ।ਪੂਰਬ-ਉਤਰ ਦੇ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਐਲਾਨ ਨਤੀਜਿਆਂ ’ਚ ਜਿਥੇ ਕਾਂਗਰਸ ਨਗਾਲੈਂਡ ਅਤੇ ਤ੍ਰਿਪੁਰਾ ਦਾ ਖਾਤਾ ਵੀ ਨਹੀਂ ਖੁਲ੍ਹ ਸਕਿਆ।

Send this to a friend