ਬਾਜਵਾ ਤੋਂ ਬਾਅਦ ਦੂਲੋ ਨੇ ਕਢੀ ਆਪਣੀ ਸਰਕਾਰ ਖਿਲਾਫ ਭੜਾਸ

ਚੰਡੀਗੜ੍ਹ- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਵਿਚ ਪੁਜੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਆਪਣੀ ਹੀ ਸਰਕਾਰ ‘ਤੇ ਵਡਾ ਹਮਲਾ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਵਿਚ ਮਾਫੀਆ ਤੇ ਗੁੰਡਾ ਟੈਕਸ ਦਾ ਰਾਜ ਜਾਰੀ ਹੈ।

Send this to a friend