ਰਾਜਪੁਰਾ, 28 ਫ਼ਰਵਰੀ (ਲਵਕੇਸ਼)- ਅ¤ਜ ਰਾਜਪੁਰਾ ਦੇ ਸਥਾਨਕ ਰੇਲਵੇ ਦੇ ਏ.ਡੀ.ਜੀ.ਪੀ. ਰੋਹਿਤ ਚੌਧਰੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਗਗਨਦੀਪ ਸਿੰਘ ਭੁ¤ਲਰ ਦੀ ਮੁਹਿੰਮ ਦੇ ਤਹਿਤ ਇੰਚਾਰਜ ਜੀ. ਆਰ. ਪੀ.ਰਵਿੰਦਰ ਕ੍ਰਿਸ਼ਨ ਅਤੇ ਕ੍ਰਾਈਮ ਅੰਬਾਲਾ ਤੋਂ ਇੰਚਾਰਜ ਆਰ. ਪੀ. ਐਫ. ਦੇ ਇੰਸਪੈਕਟਰ ਸੁਖਦੇਵ ਰਾਜ ਅਤੇ ਰਾਜਪੁਰਾ ਇੰਚਾਰਜ ਏ. ਕੇ. ਵਰੁਣ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਆਧਾਰ ਤੇ ਰੇਲਗ¤ਡੀਆਂ ਵਿ¤ਚ ਲੁ¤ਟ ਖਸੁ¤ਟ ਕਰਨ ਵਾਲੇ ਗਿਰੋਹ ਦੇ 7 ਦੋਸ਼ੀਆਂ ਨੂੰ ਕਾਬੂ ਕੀਤਾ ਉਨ੍ਹਾਂ ਪਾਸੋ 6 ਮੋਬਾਇਲ ਫੋਨ, 30000 ਰੁਪਏ ਨਗਦ, 4 ਚਾਕੂ ਕਾਮਣੀ ਦਾਰ ਅਤੇ 3 ਰਾਡਾਂ ਬਰਾਮਦ ਹੋਇਆ।ਗਗਨਦੀਪ ਸਿੰਘ ਨੇ ਪ¤ਤਰਕਾਰਾ ਨੂੰ ਜਾਣਕਾਰੀ ਦਿਤੀ ਕਿ ਦੋਸ਼ੀ ਚੰਚਲ, ਸੁਨੀਲ, ਸੋਨੂ, ਮਿਹਤਾਬ ਅਲੀ, ਮਨੋਜ ਮੀਆਂ ਜਾਨ ਅੰਸਾਰੀ, ਵਾਸੀ ਬਿਹਾਰ, ਯੂ.ਪੀ. ਇਮਰਾਨ, ਯੂ. ਪੀ. ਸੁਖਵਿੰਦਰ ਸਿੰਘ ਫਿਰੋਜਪੁਰ ਵਾਸੀ ਨੂੰ ਕਾਬੂ ਕਰਕੇ ਇਨ੍ਹਾਂ ਪਾਸੋ ਬਰਾਮਦਗੀ ਕੀਤੀ ਅਤੇ ਕਾਨੂੰਨ ਰਾਹੀਂ ਬਣਦੀ ਕਾਰਵਾਈ ਘ¤ਲ ਦਿ¤ਤੀ ਗਈ ਹੈ ।