ਮੰਡੀ ਗੋਬਿੰਦਗੜ੍ਹ , 21 ਫਰਵਰੀ (ਹਰਜਿੰਦਰ ਧੀਮਾਨ, ਮਨੋਜ)- ਜ਼ਿਲ੍ਹਾ ਪੁਲਿਸ ਮੁੱਖੀ ਅਲਕਾ ਮੀਨਾ ਕੇ ਆਦੇਸ਼ ਅਨੁਸਾਰ ਥਾਣਾ ਗ਼ੋਬਿੰਦਗੜ ਦੇ ਮੁੱਖ ਮੁੰਨਸ਼ੀ ਹੋਲ਼ਦਾਰ ਰਜਿੰਦਰ ਸਿੰਘ ਨੂੰ ਤਬਦੀਲ਼ ਕਰਕੇ ਥਾਨਾ ਸਰਹਿੰਦ ਅਤੇ ਮੁਨਸ਼ੀ ਹੌਲ਼ਦਾਰ ਬਲਵਿੰਦਰ ਸਿੰਘ ਦਾ ਥਾਣਾ ਗ਼ੋਬਿੰਦਗੜ ਵਿੱਖੇ ਤਬਾਦਲਾ ਕਰਿਆ ਗਿਆ ਹੈ।