May 10, 2026 4:51 am

ਪਰਮਿੰਦਰ ਸਿਧੂ ਨੇ ਪੰਜਾਬ ਦੀ ਝੋਲੀ ਪਾਏ ਦੋ ਸਿਲਵਰ ਮੈਡਲ

ਕੋਟਕਪੂਰਾ, 20 ਫਰਵਰੀ (ਚਰਨਦਾਸ ਗਰਗ, ਸਤਨਾਮ ਸਿੰਘ)-ਦਿ¤ਲੀ ਦੇ ਨਹਿਰੂ ਸਟੇਡੀਅਮ ਵਿਖੇ ਮਿਤੀ 14 ਤੋਂ 17 ਫ਼ਰਵਰੀ 2018 ਤ¤ਕ ਚ¤ਲੀ ਤਿੰਨ ਰੋਜ਼ਾ ਪਹਿਲੀ ਹਿੰਦ-ਬੰਗਲਾਦੇਸ਼ ਮਾਸਟਰਜ਼ ਅਥਲੈਟਿਕਸ ਮੀਟ ਵਿ¤ਚ ਕੋਟਕਪੂਰਾ ਸ਼ਹਿਰ ਦੇ ਪਰਮਿੰਦਰ ਸਿੰਘ ਸਿ¤ਧੂ ਨੇ 2 ਸਿਲਵਰ ਮੈਡਲ ਜਿ¤ਤ ਕੇ ਪੰਜਾਬ ਦੀ ਝੋਲੀ ਪਾਏ। 40 ਸਾਲਾਂ ਗਰੁ¤ਪ ਵਿ¤ਚ ਭਾਗ ਲੈਂਦਿਆਂ ਪਰਮਿੰਦਰ ਸਿ¤ਧੂ ਨੇ 110 ਮੀਟਰ ਹਰਡਲਜ਼ ਅਤੇ 4 ਗੁਣ 100 ਮੀਟਰ ਰਿਲੇਅ ਰੇਸ ਵਿ¤ਚ ਦੂਸਰਾ ਸਥਾਨ ਪ੍ਰਾਪਤ ਹਾਸਿਲ ਕਰਕੇ ਦੋ ਸਿਲਵਰ ਮੈਡਲ ਜਿ¤ਤੇ। ਜ਼ਿਲ੍ਹਾ ਸਿ¤ਖਿਆ ਅਫ਼ਸਰ (ਸੈ.ਸਿ.) ਬਲਜੀਤ ਕੌਰ, ਡਿਪਟੀ ਜ਼ਿਲ੍ਹਾ ਸਿ¤ਖਿਆ ਅਫ਼ਸਰ (ਸੈ.ਸਿ.) ਪ੍ਰਦੀਪ ਦਿਉੜਾ, ਸਮੂਹ ਸਟਾਫ਼ ਸ. ਹਾ. ਸਕੂਲ ਬਹਿਬਲ ਕਲਾਂ, ਸ. ਪ੍ਰ. ਸਕੂਲ ਕੋਠੇ ਬੋਰੀਆਂ ਸੰਧਵਾਂ, ਗੁਰਮਨਦੀਪ ਸਿੰਘ ਬਰਾੜ, ਬਲਜੀਤ ਸਿੰਘ ਖੀਵਾ, ਗੁਰਪ੍ਰੀਤ ਸਿੰਘ ਕਮੋ, ਗੁਰਦੀਪ ਕਲੇਰ, ਧਰਮਹਿੰਦਰ ਸਿੰਘ ਡੋਡ, ਰਾਜੀਵ ਮਹਿਤਾ, ਜਸਮਨਦੀਪ ਸਿੰਘ ਸੋਢੀ, ਗੁਰਤੇਜ ਚੰਦ, ਗੁਰਸੇਵਕ ਸਿੰਘ ਲੈਕਚਰਾਰ, ਮਲਕੀਤ ਸਿੰਘ, ਜਸਮੇਲ ਸਿੰਘ, ਸ਼ਰਨਜੀਤ ਸਿੰਘ ਪੁਰਬਾ ਤੋਂ ਇਲਾਵਾ ਜ਼ਿਲ੍ਹੇ ਦੀਆ ਖੇਡ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿ¤ਖਿਆ ਵਿਭਾਗ ਦੇ ਉਕਤ ਖਿਡਾਰੀ ਨੇ 2016 ਵਿ¤ਚ ਸਿੰਘਾਪੁਰ ਗੇਮਜ਼ ਵਿ¤ਚੋਂ ਵੀ 1 ਗੋਲਡ ਤੇ 1 ਸਿਲਵਰ ਮੈਡਲ ਜਿ¤ਤ ਕੇ ਪੰਜਾਬ ਤੇ ਦੇਸ਼ ਦਾ ਨਾਮ ਚਮਕਾਇਆ ਸੀ।

Send this to a friend