ਅੰਮ੍ਰਿਤਸਰ, 15 ਫਰਵਰੀ (ਦਲਬੀਰ ਸਿੰਘ ਗਮਾਨਪੁਰਾ)- ਮਿਸਲ ਬਾਬਾ ਗਿਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਬੇਮਿਸਾਲ ਸਰਵਧਰਮ ਏਕਸਮਾਨ – ਜਥੇਦਾਰ ਬਾਬਾ ਸੁੱਖਾ ਸਿੰਘ ਸਮਾਚਾਰ ਅਨੁਸਾਰ ਗੁਰੂ ਸਾਹਿਬਜੀ ਦੀ ਲਾਡਲੀ ਫੋਜ਼ ਦੇ ਨਿੰਹਗਾ ਸਿੰਘਾ ਦੀ ਛਾਊਣੀ ਤੁੰਗਪਾਈ ਮੁਸਤਾਬਾਦ ਬਟਾਲਾ ਰੋਡ ਵੇਰਕਾ ਅੰਮ੍ਰਿਤਸਰ ਵਿਖੇ ਸਥਿਤ ਹੈ। ਨਿੰਹਗ ਸਿੰਘਾ ਦੀ ਛਾਊਣੀ ਦੇ ਜਥੇਦਾਰ ਬਾਬਾ ਸੁੱਖਾ ਸਿੰਘ ਨੇ ਪ੍ਰੈਸ਼ ਨੂੰ ਜਾਣਕਾਰੀ ਦੇਦਿਆਂ ਦਸਿਆਂ ਕੇ ਸਾਡੇ ਗੁਰੂ ਸਾਹਿਬ ਦਸਵੇ ਪਾਤਿਸ਼ਾਹ ਧੰਨ ਧੰਨ ਸ਼੍ਰੀਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੁਲਮ ਤੇ ਜਾਲਮ ਸਰਕਾਰ ਦੇ ਜਲਮ ਨੂੰ ਖੱਤਮ ਕਰਨ ਲਈ ਵਿੱਸਾਖੀ ਦੇ ਸੂੱਭ ਦਿਨ ਦਿਹਾੜੇ ਤੇ ਨਿੰਹਗ ਸਿੰਘਾ ਦੀ ਲਾਡਲੀ ਫੋਜ ਤਿਆਰ ਬਰ ਤਿਆਰ ਕੀਤੀ ਸੀ ਤੇ ਜਾਲਮ ਤੇ ਜੁਲਮ -ਸਰਕਾਰ ਦਾ ਖਾਤਮਾ ਕੀਤਾ ਗਿਆ ਸੀ।ਇਸ ਲਈ ਗੁਰੂ ਸਾਹਿਬ ਦੇਹੁਕਮਾ ਤੇ ਨਿਰਦੇਸ਼ਾ ਅਨੂਸਾਰ ਅਮਰ ਸਹੀਦ ਬਾਬਾ ਗਿਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਦੀ ਮਿਸਲ ਹੋਦ ਵਿਚ ਆਈ ਹੈ ਇਸ ਲਈ ਸਾਡੀ ਮਿਸਲ ਵਲੋ ਸੱਭਧਰਮਾ ਦਾ ਪੁਰਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ।ਇਸ ਲਈ ਸਾਡੀ ਨਿੰਹਗਾ ਸਿੰਘਾ ਦੀ ਛਾਉਣੀ ਵਲੋ ਵੀ ਮਹਾ-ਸਿਵ ਰਾਤਰੀ ਦੇ ਸੁੱਭ ਦਿਹਾੜੇ ਤੇ ਗੁਰੂ ਸਾਹਿਬ ਦਾ ਅਟੁੱਟ ਲੰਗਰ ਪ੍ਰਸ਼ਾਦਿ ਵਰਤਾਇਆ ਤੇ ਛਕਾਇਆਂ ਗਿਆ ਸੀ। ਇਸ ਸੁੱਭ ਦਿਹਾੜੇਤੇ ਬਾਬਾ ਕਸ਼ਮੀਰ ਸਿੰਘ ਬਾਬਾ ਲੱਖਾ ਸਿੰਘ ਵੇਰਕਾ ਸੇਵਾਦਾਰ ਨਿਸ਼ਾਨਸਿੰਘ ਬਿਲਾ ਸਿੰਘ ਮਗਲ ਸਿੰਘ ਤੇ ਸੁਨੀਲ ਕੁਮਾਰ ਵਲੋ ਸੇਵਾ ਨਿਭਾਈ ਗਈ ਸੀ।
ਨੰਹਗ ਸਿੰਘ ਛਾਊਣੀ ਵਿਖੇ ਜਥੇਦਾਰ ਬਾਬਾ ਸੁੱਖਾ ਸਿੰਘ ਵੱਲੋਂ ਪ੍ਰੈਸ ਕਾਨਫਰੰਸ



