Skip to content
Independent perspectives. Global stories.
BREAKING

ਸ਼੍ਰੀਨਗਰ ’ਚ 32 ਘੰਟੇ ਮੁੱਠਭੇੜ ਤੋਂ ਬਾਅਦ 2 ਅੱਤਵਾਦੀ ਢੇਰ

Share this story

ਸ਼੍ਰੀਨਗਰ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਕਰਣ ਨਗਰ ਇਲਾਕੇ ‘ਚ ਸੁਰਖਿਆ ਫੋਰਸ ਦੇ ਹਥ 32 ਘੰਟੇ ਬਾਅਦ ਵਡੀ ਕਾਮਯਾਬੀ ਲਗੀ ਹੈ। ਫੌਜ ਨੇ 2 ਅਤਵਾਦੀਆਂ ਨੂੰ ਢੇਰ ਕੀਤਾ ਹੈ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੈਫ.) ਬਟਾਲੀਅਨ ਹੈਡਕੁਆਟਰ ਦੇ ਨਜ਼ਦੀਕ ਮਕਾਨ ‘ਚ ਲਸ਼ਕਰ-ਏ-ਤੌਇਬਾ ‘ਚ ਅਤਵਾਦੀ ਲੁਕੇ ਹੋਏ ਸਨ। ਸੁਰਖਿਆ ਫੋਰਸ ਨੇ ਅਜ ਸਵੇਰ ਫਿਰ ਤੋਂ ਉਨ੍ਹਾਂ ਖਿਲਾਫ ਮੁਹਿੰਮ ਸ਼ੁਰੂ ਕਰ ਦਿਤੀ ਸੀ।

WRITTEN BY