Skip to content
Independent perspectives. Global stories.
BREAKING

ਸਰਕਾਰੀ ਪ੍ਰਾਇਮਰੀ ਸਕੂਲ ਭੰਬਾ ਲੰਡਾ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

Share this story

ਫਿਰੋਜ਼ਸ਼ਾਹ, 11 ਫਰਵਰੀ (ਗੁਰਤਾਰ ਸਿੰਘ ਸਿ¤ਧੂ)-ਸਰਕਾਰੀ ਪ੍ਰਾਇਮਰੀ ਸਕੂਲ ਭੰਬਾ ਲੰਡਾ ਵਿਖੇ ਪ੍ਰੀ-ਨਰਸਰੀ ਦੇ ਬ¤ਚਿਆਂ ਨੂੰ ਸਕੂਲ ਵਿਖੇ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ ਜੀ ਐਸ ਸਿ¤ਧੂ ਅਤੇ ਸਮੂਹ ਸਟਾਫ ਵ¤ਲੋਂ ਵਰਦੀਆਂ ਵੰਡੀਆਂ ਗਈਆਂ । ਗ¤ਲਬਾਤ ਕਰਦਿਆਂ ਸਕੂਲ ਮੁਖੀ ਮਲੂਕ ਸਿੰਘ ਅਤੇ ਰਣਜੀਤ ਸਿੰਘ ਨੇ ਦ¤ਸਿਆ ਕਿ ਦਾਨੀ ਸ¤ਜਣ ਜੀ ਐਸ ਸਿ¤ਧੂ ਅਤੇ ਰਾਜਵੀਰ ਸਿੰਘ ਦੇ ਸਹਿਯੋਗ ਨਾਲ ਬ¤ਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਅਤੇ ਉਹਨਾਂ ਭਵਿ¤ਖ ਵਿਚ ਵੀ ਬ¤ਚਿਆਂ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿ¤ਤਾ ।

WRITTEN BY