
ਚੰਡੀਗੜ, – ਮੁੱਖ ਮੰਤਰੀ ਮਨੋਹਰ ਲਾਲ ਨੇ ਗੁਜ਼ਰੇ ਦਿਨਾਂ ਨਹਿਰੀ ਰਸਤੇ ‘ਤੇ ਰੋਹਟ ਚੌਕ ਦੇ ਨਜ਼ਦੀਕ ਹੋਏ ਸੜਕ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਆਪ ਸਬੰਧਿਤ ਸੜਕ ਮਾਰਗ ਦੀ ਜਾਂਚ ਕੀਤੀ ਅਤੇ ਸਬੰਧਿਤ ਅਧਿਕਾਰਆਂ ਨੂੰ ਰੋਹਟ ਚੌਕ ‘ਤੇ ਨਿਰਮਾਣਿਤ ਪੁੱਲ ਨੂੰ ਸਿੱਧਾ ਬਣਾਉਣ ਦੇ ਨਿਰਦੇਸ਼ ਦਿੱਤੇ। ਉਨਾ ਨੇ ਸਬੰਧਿਤ ਅਧਿਕਾਰੀਆਂ ਦੇ ਨਾਲ ਦੁਰਘਟਨਾਵਾਂ ‘ਤੇ ਰੋਕ ਲਗਾਉਣ ਲਈ ਵਿਚਾਰ-ਵਟਾਂਦਰਾਂ ਵੀ ਕੀਤੀਆ ਅਤੇ ਇਸ ਰਸਤੇ ਦਾ ਡਿਜਾਇਨ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਲਈ ਸੜਕ ਸੁਰੱਖਿਆ ਇੱਕ ਬਹੁਤ ਵੱਡਾ ਅਤੇ ਗੰਭੀਰ ਮੁੱਦਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਦੁਪਹਿਰ ਦੇ ਵਕਤ ਰੋਹਟ ਚੌਕ ‘ਤੇ ਪੁੱਜੇ। ਜਿੱਥੇ ਪਿਛਲੇ ਦਿਨਾਂ ਇੱਕ ਭੀਸ਼ਨ ਸੜਕ ਹਾਦਸਾ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾ ਨੇ ਸਾਂਪਲਾ ਦੇ ਪੀੜਿਤ ਪਰੀਜਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਆਪ ਦੁਰਘਟਨਾ ਸਥਾਨ ਦਾ ਜਾਇਜਾ ਲੈਣਗੇ ਤਾਂਕਿ ਭਵਿੱਖ ਵਿੱਚ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਲਈ ਉਨਾ ਨੇ ਇਸ ਥਾਂ ਦਾ ਆਪ ਦੌਰਾ ਕੀਤਾ ਹੈ। ਉਨਾ ਨੇ ਦਿੱਲੀ ਦੇ ਵੱਲ ਜਾਣ ਵਾਲੀ ਦੋਨਾਂ ਨਹਿਰੀ ਮਾਰਗਾਂ ਦੇ ਵਿਚਕਾਰ ਖੜੇ ਰਹਿ ਕੇ ਗੰਭੀਰਤਾ ਦੇ ਨਾਲ ਪੂਰੀ ਸਥਿਤੀ ਦੀ ਆਪ ਜਾਂਚ-ਪੜਤਾਲ ਕੀਤੀ। ਉਨਾ ਨੇ ਚੁਰਾਹੇ ਦੇ ਸਾਰੇ ਪਾਸੇ ਤੋ ਆਉਣ ਵਾਲੇ ਵਾਹਨਾਂ, ਵਾਹਨਾਂ ਦੀ ਰਫ਼ਤਾਰ ਅਤੇ ਵਾਹਨ ਚਾਲਕਾਂ ਦੀ ਮਾਨਸਿਕ ਸਥਿਤੀ ਅਤੇ ਹੋਰ ਹਲਾਤਾਂ ‘ਤੇ ਵਿਚਾਰ ਕੀਤਾ।
ਮੁੱਖ ਮੰਤਰੀ ਮਨੋਹਰ ਲਾਲ ਨੇ ਚੌਕ ‘ਤੇ ਸਾਰੇ ਪਾਸੇ ਤੋ ਆਉਣ ਵਾਲੇ ਵਾਹਨਾਂ ਦੇ ਵਿਸ਼ੇ ਵਿੱਚ ਸਾਰੀ ਪੜਤਾਲ ਕੀਤੀ। ਉਨਾ ਨੇ ਦੁਰਘਟਨਾ ਦੇ ਬਿੰਦੂ ਦੀ ਵੀ ਗੰਭੀਰਤਾ ਤੋ ਜਾਂਚ ਕੀਤੀ। ਸਾਰੇ ਸਥਿਤੀਆਂ ਨੂੰ ਠੀਕ ਪ੍ਰਕਾਰ ਤੋ ਜਾਂਚਨ ਦੇ ਨਾਲ ਹੀ ਉਨਾ ਨੇ ਡਿਪਟੀ ਕਮਿਸ਼ਨਰ ਸਹਿਤ ਨੇਸ਼ਨਲ ਹਾਈਵੇ, ਪੀ.ਡਬਲਿਊ.ਡੀ. ਅਤੇ ਸਿੰਚਾਈ ਵਿਭਾਗਾਂ ਦੇ ਅਧਿਕਾਰੀਆਂ ਅਤੇ ਪ੍ਰਦੇਸ਼ ਮੀਡਿਆ ਪ੍ਰਭਾਰੀ ਰਾਜੀਵ ਜੈਨ ਦੇ ਨਾਲ ਗੰਭੀਰਤਾ



