ਸਮਾਣਾ, 4 ਫਰਵਰੀ (ਪ੍ਰੇਮ ਵਧਵਾ, ਸੰਦੀਪ ਜਿੰਦਲ)- ਜਿੱਥੇ ਅੱਜ ਦੇ ਯੁਗ ਵਿੱਚ ਕਿਸੇ ਕੋਲ ਕਿਸੇ ਦਾ ਦੁੱਖ ਸੁਨਣ ਵਾਸਤੇ ਵੀ ਕਿਸੇ ਕੋਲ ਟਾਈਮ ਨਹੀ ਉ¤ਥੈ ਹੀ ਸਮਾਣਾ ਦੇ ਗਾਜੇਵਾਸ ਦੇ ਪਰਿਵਾਰ ਨੇ ਆਪਣੀ ਬੇਟੀ ਦਾ ਜਨਮ ਦਿਨ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਬੇਸਹਾਰਾ ਅਤੇ ਜਤੀਮਾਂ ਨਾਲ ਫ਼ਲ ਫਰੂਟ ਵੰਡ ਕੇ ਖੁਸ਼ੀ ਦੁਗਨੀ ਕੀਤੀ ਉਥੇ ਹੀ ਬੇਟੀ ਸੇਜਲ ਦੇ ਪਿਤਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਜਿੰਦਗੀ ਚੋ ਕੁਝ ਪੱਲ ਬੇਸਹਾਰਾ ਲਈ ਦਸਵੰਤ ਕਢਣਾ ਚਾਹੀਦਾ ਹੈ ਇਸ ਮੌਕੇ ਤੇ ਸੇਜਲ ਗਾਜੇਵਾਸ, ਟੀਕਾ ਗਾਜੇਵਾਸ, ਤਨੀਸ਼, ਅਰਬ, ਪਨਚੂਲ, ਉਸ਼ਾ ਰਾਣੀ, ਸ਼ਕੂਤਲਾ ਦੇਵੀ ਆਦਿ ਮੌਜੂਦ ਸਨ
ਪਿੰਗਲਾ ਆਸ਼ਰਮ ’ਚ ਫ਼ਲ ਵੰਡ ਕੇ ਜਨਮ ਦਿਨ ਮਨਾਇਆ



