ਰਾਮਪੁਰਾ ਫੂਲ, 24 ਜਨਵਰੀ (ਮਨਦੀਪ ਢੀਂਗਰਾ, ਲੱਖਾ ਹਰੀ)- ਸਥਾਨਕ ਪਟਿਆਲਾ ਮੰਡੀ ਦੀ ਸਵਰਗਪੁਰੀ ਦੀ ਮੀਟਿੰਗ ਦਫਤਰ ਵਿਖੇ ਕੀਤੀ ਗਈ। ਮੀਟਿੰਗ ਵਿਚ ਕਾਂਗਰਸ ਦੇ ਸਰਗਰਮ ਆਗੂ ਕ੍ਰਿਸ਼ਨ ਮੱਕੜ ਨੂੰ ਸਵਰਗਪੁਰੀ (ਅਰਾਮਬਾਗ) ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਢੀਂਗਰਾ, ਰਮੇਸ਼ ਮੱਕੜ, ਕਰਮਜੀਤ ਸਿੰਘ ਖਾਲਸਾ, ਅਸ਼ੋਕ ਕਮਾਰ ਆੜਤੀਆ, ਸੁਰੇਸ ਬਾਹੀਆ, ਯਸਪਾਲ ਢੀਗਰਾ, ਰਾਕੇਸ ਸਹਾਰਾ, ਮਹੇਸ ਕੁਮਾਰ ਰਿੱਕਾ, ਸਤਨਾਮ ਸਿੰਘ ਔਲਖ, ਰਾਜੂ ਜੇਠੀ, ਜੱਜਪਾਲ ਢੀਗਰਾ, ਰਾਕੇਸ਼ ਕੇਸ਼ੀ ਬਾਹੀਆ, ਤਰਸੇਮ ਸ਼ਰਮਾ,ਰਾਮਨਾਥ ਜਿੰਦਲ, ਰਾਜਵੀਰ ਸਿੰਘ ਰਾਜਾ(ਮੱਛੀ ਫਾਰਮ) ਪੰਨਾ ਲਾਲ ਢੀਗਰਾ, ਜੱਗੀ ਸ਼ਰਮਾ, ਨਰੇਸ ਕੁਮਾਰ ਸਿਓਪਾਲ, ਰਾਜੂ ਜੇਠੀ, ਅਸ਼ੋਕ ਕਮਾਰ, ਬੂਟਾ ਸਿੰਘ, ਤਿੱਤਰ ਮਾਨ, ਜੱਗੀ ਸਿੰਕਦਰ,ਅਰਜਨ, ਦਲਵਿੰਦਰ ਘੋਲੀਆ,ਦਰਸ਼ਨ ਕਪੂਰ ਪੱਪੂ, ਚੁੂਨੀ ਲਾਲ ਛਾਬੜਾ, ਰਜਨੀਸ਼ ਮਿੰਟਾ ਕੌਸਲਰ ਹਰਬੰਸ ਸਿੰਘ ਪ੍ਰਵੀਨ ਟੀ ਟੀ, ਰਾਕੇਸ਼ ਕੁਮਾਰ, ਪੰਕਜ ਕੁਮਾਰ, ਮਨਦੀਪ ਬਾਂਸਲ, ਰੌਬੀ ਬਾਂਸਲ, ਭੂਸ਼ਨ ਕੁਮਾਰ ਆਦਿ ਹਾਜਰ ਸਨ।
ਕ੍ਰਿਸ਼ਨ ਮੱਕੜ ਨੂੰ ਸਵਰਗਪੁਰੀ ਦਾ ਪ੍ਰਧਾਨ ਚੁਣਿਆ



