Skip to content
Independent perspectives. Global stories.
BREAKING

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਚੱਢਾ ਨੇ ਦਿੱਤਾ ਸਪੱਸ਼ਟੀਕਰਨ

Share this story

ਅੰਮ੍ਰਿਤਸਰ, 23 ਜਨਵਰੀ (ਪੀ.ਟੀ.)- ਚੀਫ ਖਾਲਸਾ ਦੀਵਾਨ ਦੇ ਵਿਵਾਦਗ੍ਰਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਅੱਜ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ।ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿ¤ਤਾ ਹੈ।ਪੰਜ ਫਰਵਰੀ ਨੂੰ ਚੀਫ਼ ਖ਼ਾਲਸਾ ਦੀਵਾਨ ਵ¤ਲੋਂ ਚ¤ਢਾ ਦੇ ਅਸਤੀਫੇ ਸੰਬੰਧੀ ਮਾਮਲਾ ਵਿਚਾਰਨ ਲਈ ਕਾਰਜ ਸਾਧਕ ਕਮੇਟੀ ਨੇ ਮੀਟਿੰਗ ਸ¤ਦੀ ਹੈ।ਪੰਜ ਸਿੰਘ ਸਾਹਿਬਾਨ ਦੀ ਇਕ¤ਤਰਤਾ ਅ¤ਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਸਕ¤ਤਰੇਤ ਵਿਖੇ ਅਰੰਭ ਹੋ ਗਈ ਹੈ। ਇਸੇ ਦੌਰਾਨ ਚਰਨਜੀਤ ਸਿੰਘ ਚ¤ਢਾ ਸਿੰਘ ਸਾਹਿਬਾਨ ਦੇ ਆਦੇਸ਼ ‘ਤੇ ਆਪਣੇ ਕੁ¤ਝ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁ¤ਜ ਗਏ ਹਨ।ਚ¤ਢਾ ਨੇ ਅਕਾਲ ਤਖ਼ਤ ਸਾਹਮਣੇ ਪੇਸ਼ ਹੋ ਕੇ ਆਪਣੇ ਆਪ ਨੂੰ ਬੇਕਸੂਰ ਦਸਿਆ।

WRITTEN BY