Skip to content
Independent perspectives. Global stories.
BREAKING

ਵਿਦੇਸ਼ ਨੀਤੀ ਪਾਕਿ ’ਤੇ ਆਧਾਰਤ ਹੋਣ ਦੀ ਧਾਰਨਾ ਗਲਤ : ਮੋਦੀ

Share this story

ਨਵੀਂ ਦਿੱਲੀ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਧਾਰਨਾ ਗਲਤ ਹੈ ਕਿ ਦੇਸ਼ ਦੀ ਵਿਦੇਸ਼ ਨੀਤੀ ਪਾਕਿਸਤਾਨ ‘ਤੇ ਆਧਾਰਤ ਹੈ। ਸ਼੍ਰੀ ਮੋਦੀ ਨੇ ਇਕ ਨਿਜੀ ਚੈਨਲ ਨੂੰ ਦਿਤੇ ਇੰਟਰਵਿਊ ‘ਚ ਕਿਹਾ ਹੈ ਕਿ ਇਹ ਸੋਚਣਾ ਕਿ ਭਾਰਤ ਦੀ ਵਿਦੇਸ਼ ਨੀਤੀ ਸਿਰਫ ਪਾਕਿਸਤਾਨ ‘ਤੇ ਆਧਾਰਤ ਹੈ, ਭਾਰਤ ਨਾਲ ਅਨਿਆਂ ਕਰਨ ਵਰਗਾ ਹੈ। ਭਾਰਤ ਦੀ ਵਿਦੇਸ਼ ਨੀਤੀ ਸਿਰਫ ਇਕ ਦੇਸ਼ ’ਤੇ ਆਧਾਰਤ ਨਹੀਂ ਹੈ ਅਤੇ ਅਜਿਹਾ ਹੋਣਾ ਵੀ ਨਹੀਂ ਚਾਹੀਦਾ।

WRITTEN BY