Skip to content
Independent perspectives. Global stories.
BREAKING

ਖੂਨ ਦੀਆਂ ਦੋ ਯੂਨਿਟਾਂ ਦਾਨ

Share this story

ਰਾਮਪੁਰਾ ਫੂਲ, 18 ਜਨਵਰੀ (ਮਨਦੀਪ ਢੀਗਰਾ, ਲੱਖਾ ਹਰੀ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਾਲਵਾ ਵੈਲਫੇਅਰ ਸੁਸਾਇਟੀ ਦੇ ਯਤਨਾ ਸਦਕਾ ਇੱਕ ਮਰੀਜ ਨੂੰ ਖੂਨ ਦੀਆ ਦੋ ਯੂਨਿਟਾਂ ਦਿੱਤੀਆਂ ਗਈਆਂ ।ਸੁਸਾਇਟੀ ਦੇ ਮੀਤ ਪ੍ਰਧਾਨ ਲਖਵੀਰ ਲੱਕੀ ਨੇ ਦੱਸਿਆ ਕਿ ਹਨੀ ਗਰਗ ਅਤੇ ਪ੍ਰਿੰਸ ਅਰੋੜਾ ਵਾਸੀ ਰਾਮਪੁਰਾ ਨੇ ਮਰੀਜ ਕਾਲਾ ਸਿੰਘ ਨੂੰ ਬਵਾਸੀਰ ਹੋਣ ਕਾਰਨ ਖੁਨ ਦੀ ਕਮੀ ਦੇ ਚਲਦਿਆਂ ਦੋ ਯੂਨਿਟਾਂ ਖੂਨ ਦੀਆਂ ਦਿੱਤੀਆਂ। ਇਸ ਮੌਕੇ ਜਗਤਾਰ ਤਾਰੀ, ਬਲਵੀਰ ਸਿੰਘ, ਕਾਲਾ ਸਿੰਘ ਅਤੇ ਹਾਜ਼ਰ ਸਨ।

WRITTEN BY