ਜੰਮੂ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਦੇ ਆਰਐੈਸਪੁਰਾ ਸੈਕਟਰ ’ਚ ਅੰਤਰਰਾਸ਼ਟਰੀ ਸਰਹੱਦ ਨਜ਼ਦੀਕ ਭਾਰਤੀ ਚੌਂਕੀਆਂ ‘ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ‘ਚ ਸੁਰਖਿਆ ਫੋਰਸ ਦਾ ਇਕ ਜਵਾਨ ਅਜ ਸ਼ਹੀਦ ਹੋ ਗਿਆ।ਭਾਰਤੀ ਫੌਜ ਵਲੋਂ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਤਿੰਨ ਜਵਾਨਾਂ ਨੂੰ ਢੇਰ ਕੀਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਗੋਲੀਬਾਰੀ ’ਚ ਬੀ.ਐੈਸ.ਐੈਫ. ਦਾ ਜਵਾਨ ਕਾਂਸਟੇਬਲ ਸੁਰੇਸ਼ ਸ਼ਹੀਦ ਹੋ ਗਿਆ।
ਭਾਰਤੀ ਫੌਜ ਨੇ ਸ਼ਹੀਦ ਜਵਾਨ ਦੇ ਬਦਲੇ, ਪਾਕਿ ਦੇ 3 ਸੈਨਿਕ ਕੀਤੇ ਢੇਰ



