Skip to content
Independent perspectives. Global stories.
BREAKING

ਕੇਂਦਰ ਸਰਕਾਰ ਵੱਲੋਂ ਹੱਜ ਯਾਤਰਾ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਖਤਮ

Share this story

ਨਵੀਂ ਦਿੱਲੀ, 16 ਜਨਵਰੀ (ਪੀ.ਟੀ.)- ਕੇਂਦਰ ਸਰਕਾਰ ਨੇ ਹਜ ਸਬਸਿਡੀ ਨੂੰ ਖਤਮ ਕਰ ਦਿਤਾ ਹੈ। ਕੇਂਦਰੀ ਘਟ ਗਿਣਤੀ ਮੰਤਰੀ ਮੁਖਤਿਆਰ ਨਕਵੀ ਨੇ ਇਹ ਜਾਣਕਾਰੀ ਦਿਤੀ।ਉਨ੍ਹਾਂ ਨੇ ਕਿਹਾ ਕਿ ਹਜ ਯਾਤਰਾ ‘ਤੇ ਦਿਤੀ ਜਾਣ ਵਾਲੀ ਰਿਆਇਤ ਨੂੰ ਇਸ ਸਾਲ ਤੋਂ ਖਤਮ ਕਰ ਦਿਤਾ ਗਿਆ ਹੈ। ਨਕਵੀ ਨੇ ਕਿਹਾ ਕਿ ਇਸ ਸਾਲ 1.75 ਲਖ ਮੁਸਲਮਾਨ ਹਜ ‘ਤੇ ਜਾਣਗੇ, ਜੋ ਹੁਣ ਤਕ ਦੀ ਸਭ ਤੋਂ ਵਡੀ ਗਿਣਤੀ ਹੈ।ਇਹ ਲੋਕ ਬਿਨਾ ਸਬਸਿਡੀ ਦੇ ਯਾਤਰਾ ’ਤੇ ਜਾਣਗੇ।

WRITTEN BY