Skip to content
Independent perspectives. Global stories.
BREAKING

ਸਰਕਾਰੀ ਹਾਈ ਸਕੂਲ ਤੁਗਲਵਾਲਾ ’ਚ ਵਿਦਿਆਰਥੀਆਂ ਨੂੰ ਬੂਟ ਵੰਡੇ

Share this story

ਕਾਦੀਆਂ, 10 ਜਨਵਰੀ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਕਾਦੀਆਂ ਨਜ਼ਦੀਕ ਪਿੰਡ ਤੁਗਲਵਾਲ ਦੇ ਸਰਕਾਰੀ ਹਾਈ ਸਕੂਲ ਵਿਚ ਸਮੂਹ ਅਧਿਆਪਕਾਂ ਦੇ ਯਤਨਾਂ ਸਦਕਾ  ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ। ਇਸ ਉਪਾਰਾਲੇ ਵਿਚ ਮੈਡਮ ਸਤਨਾਮ ਕੋਰ ਦਾ ਵਿਸੇਸ਼ ਯੋਗਦਾਨ ਰਿਹਾ। ਇਸ ਮੋਕੇ ਕੁਲਜੀਤ ਕੋਰ,ਸੋਨੂੰ,ਤਿਲਕਰਾਜ,ਧਰਮਿੰਦਰ ਸਿੰਘ ਨੇ ਵੀ ਆਪਣਾ ਯੋਗਦਾਨ ਪਾਈਆ। ਸਕੂਲ ਦੇ ਮੁਖ ਅਧਿਆਪਕ ਰਜਵੰਤ ਕੋਰ ਨੇ ਆਪਣਾ ਯੋਗਦਾਨ ਪਾਈਆ ਅਤੇ ਸਮੂਹ ਸਟਾਫ ਦਾ ਧਨਵਾਦ ਕੀਤਾ

WRITTEN BY