Skip to content
Independent perspectives. Global stories.
BREAKING

ਹੁਣ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਵੀ ਕਰਨੀ ਪਵੇਗੀ ਮਾਤਾ : ਪਿਤਾ ਦੀ ਸੇਵਾ

Share this story

ਭੋਪਾਲ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਮਾਤਾ-ਪਿਤਾ ਦੀ ਦੇਖਭਾਲ ‘ਚ ਲਾਪਰਵਾਹੀ ਵਰਤਣ ਵਾਲੇ ਸਰਕਾਰੀ ਕਰਮਚਾਰੀ ਦੀ ਤਨਖਾਹ ਨਾਲ ਇਕ ਹਿਸਾ ਕਟਣ ਦਾ ਫੈਸਲਾ ਤਾਂ ਮਧ ਪ੍ਰਦੇਸ਼ ਸਰਕਾਰ ਨੇ ਕਰ ਲਿਆ ਪਰ ਸੰਤਰੀ-ਵਿਧਾਇਕ ਇਸ ਤੋਂ ਦਾਇਰੇ ਤੋਂ ਬਾਹਰ ਹੈ। ਇਸ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਮਦੇਨਜ਼ਰ ਪਾਲਨ-ਪੋਸ਼ਣ ਨਿਯਮ ਨੂੰ ਲੈ ਕੇ ਨਵੇਂ ਸਿਰੇ ਤੋਂ ਵਿਚਾਰ ਸ਼ੁਰੂ ਹੋ ਗਏ ਹਨ। ਇਸ ‘ਚ ਲੋਕ ਸੇਵਕ (ਮੰਤਰੀ, ਸੰਸਦ, ਵਿਧਾਇਕ) ਨੂੰ ਵੀ ਦਾਇਰੇ ’ਚ ਲਿਆਂਦਾ ਜਾ ਰਿਹਾ ਹੈ।ਸਮਾਜਿਕ ਨਿਆ ਮੰਤਰੀ ਗੋਪਾਲ ਭਾਰਗਵ ਦਾ ਕਹਿਣਾ ਹੈ ਕਿ ਇਸ ਲਈ ਸੋਧ ਬਿਲ ਵੀ ਪੇਸ਼ ਕੀਤਾ ਜਾ ਸਕਦਾ ਹੈ।

WRITTEN BY