Skip to content
Independent perspectives. Global stories.
BREAKING

ਕੋਰਟ ਦੀ ਕੰਧ ਟੱਪ ਕੇ ਅਫੀਮ ਤਸਕਰ ਫਰਾਰ

Share this story

ਫ਼ਿਰੋਜ਼ਪੁਰ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਫੀਮ ਤਸਕਰੀ ਦੇ ਕੇਸ ’ਚ ਪੇਸ਼ੀ ਭੁਗਤਣ ਸੈਸ਼ਨ ਕੋਰਟ ਆਇਆ ਹਵਾਲਾਤੀ ਫਰਾਰ ਹੋ ਗਿਆ ਹੈ।ਰਾਜਸਥਾਨ ਦੇ ਰਹਿਣ ਵਾਲੇ ਮੁਲਜ਼ਮ ਰਾਜਿੰਦਰ ਸਿੰਘ ਵਿਰੁਧ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।ਪੁਲਿਸ ਮੁਤਾਬਕ ਉਹ ਪੰਜਾਬ ਵਿਚ ਵਡੇ ਪੱਧਰ ’ਤੇ ਅਫ਼ੀਮ ਸਪਲਾਈ ਕਰਦਾ ਸੀ ਤੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਨਿਗਰਾਨੀ ਅਧੀਨ ਸੀ।

WRITTEN BY