Skip to content
Independent perspectives. Global stories.
BREAKING

ਸਰਹੱਦ ਤੋਂ 19 ਪੈਕੇਟ ਹੈਰੋਇਨ ਫੜੀ ਗਈ

Share this story

ਦੋਰਾਂਗਲਾ/ਗੁਰਦਾਸਪੁਰ, 7 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅੱਜ ਸਵੇਰੇ ਤੜਕੇ ਸਰਹ¤ਦ ’ਤੇ ਤਾਇਨਾਤ ਬੀ.ਐਸ.ਐਫ. ਵ¤ਲੋਂ ਵ¤ਡੀ ਮਾਤਰਾ ‘ਚ ਹੈਰੋਇਨ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੀ ਆਦੀਆ ਪੋਸਟ ਨੇੜਿਉਂ ਹੈਰੋਇਨ ਫੜੀ ਗਈ , ਜੋ 19 ਪੈਕਟ ਦ¤ਸੀ ਜਾ ਰਹੀ ਹੈ ਤੇ ਨੇੜਿਉਂ ਇਕ ਪਾਈਪ ਤੇ ਕਪੜਾ ਵੀ ਮਿਲਿਆ ਹੈ।ਇਸ ਸਬੰਧੀ ਕੋਈ ਵੀ ਵਿਅਕਤੀ ਨਹੀਂ ਫੜਿਆ ਜਾ ਸਕਿਆ।

WRITTEN BY