Skip to content
Independent perspectives. Global stories.
BREAKING

ਰਾਜਨੀਤੀ ਨਹੀਂ ਬਲਕਿ ਹਰ ਖ਼ੇਤਰ ਵਿਚ ਚੰਗੇ ਲੀਡਰਾਂ ਦੀ ਲੋੜ : ਕੁਸ਼ਲਦੀਪ ਢਿੱਲੋਂ

Share this story

ਫ਼ਰੀਦਕੋਟ, 7 ਜਨਵਰੀ (ਗੁਰਜੀਤ ਰੋਮਾਣਾ)- ਅੱਜ ਸਥਾਨਕ ਅਫ਼ਸਰ ਕਲ¤ਬ ਵਿਖੇ ਰੋਟਰੀ ਕਲ¤ਬ ਦੇ ਪ੍ਰਧਾਨ ਡਾ. ਸੁਰਿੰਦਰ ਪਾਲ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਰੋਟਰੀ ਯੂਥ ਲੀਡਰਸ਼ਿਪ ਐਵਾਰਡ ਸਮਾਗਮ ਦੇ ਦੂਜੇ ਦਿਨ ਕੁਸ਼ਲਦੀਪ ਸਿੰਘ ਢਿ¤ਲੋਂ ਹਲਕਾ ਵਿਧਾਇਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਕੀਤੀ।ਸਤਿਕਾਰਤ ਮਹਿਮਾਨਾਂ ਵਜੋਂ ਰੋਟਰੀ ਕਲ¤ਬ ਦੇ ਡਿਸਟ੍ਰਿਕ ਗਵਰਨਰ ਰੋਟੇਰੀਅਨ ਭਾਗ ਸਿੰਘ ਪੰਨੂੰ 3090, ਪ੍ਰਦੀਪ ਦਿਉੜਾ ਉਪ ਜ਼ਿਲਾ ਸਿ¤ਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਡਾ. ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਕਾਲਜ, ਪ੍ਰਿੰਸੀਪਲ ਐਸ.ਐਸ. ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ, ਐਡਵੋਕੇਟ ਲਲਿਤ ਮੋਹਨ ਗੁਪਤਾ ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਡਾ. ਦੀਪਤੀ ਪਰਾਸ਼ਰ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਰੈ¤ਡ ਕਰਾਸ ਫ਼ਰੀਦਕੋਟ ਹਾਜ਼ਰ ਹੋਏ। ਆਰ.ਸੀ. ਜੈਨ ਸਾਬਕਾ ਗਵਰਨਰ ਰੋਟਰੀ ਇੰਟਰਨੈਸ਼ਨਲ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆ ਆਖਿਆ।ਕਲ¤ਬ ਪ੍ਰਧਾਨ ਡਾ. ਸੁਰਿੰਦਰਪਾਲ ਸਿੰਘ ਸੋਢੀ ਨੇ ਕਲ¤ਬ ਰਿਪੋਰਟ ਪੇਸ਼ ਕਰਕੇ ਰੋਟਰੀ ਦੇ ਕਾਰਜ਼ਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦ¤ਸਿਆ 8 ਜਨਵਰੀ ਨੂੰ ਸਵੇਰੇ 10:30 ਵਜੇ ਆਦੇਸ਼ ਕਾਲਜ ਫ਼ਰੀਦਕੋਟ ਵਿਖੇ ਬ¤ਚਿਆਂ ਦੇ ਰੌਚਕ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਰਿਟਾਇਡ ਕਰਨਲ ਸਰਬਜੀਤ ਸਿੰਘ ਸਾਂਘਾ ਨੇ ਲੀਡਰਸ਼ਿਪ ਅਤੇ ਆਰਮੀ ਵਿਚ ਕੇਰੀਅਰ ਵਿਸ਼ੇ ‘ਤੇ ਲੈਕਚਰ ਦਿੰਦਿਆਂ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕੀਤਾ। ਡਾ. ਸੰਦੀਪ ਚੌਹਾਨ ਸ੍ਰੀ ਗੰਗਾਨਗਰ ਨੇ ਅੰਗਦਾਨ ਦੀ ਮਹ¤ਤਤਾ ਬਾਰੇ ਦ¤ਸਿਆ, ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਸ਼ਮਾ ਰੌਸ਼ਂਨ ਕਰਦਿਆਂ ਸੋਵੀਨਾਰ ਰਿਲੀਜ਼ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਧਾਇਕ ਕੁਸ਼ਲਦੀਪ ਸਿੰਘ ਢਿ¤ਲੋਂ ਨੇ ਕਿਹਾ ਕਿ ਸਮਾਜ ਦੀ ਖੁਸ਼ਹਾਲੀ ਲਈ ਸਿਰਫ ਰਾਜਨੀਤੀ ਨਹੀਂ ਬਲਕਿ ਹਰ ਖ਼ੇਤਰ ‘ਚ ਚੰਗੇ ਲੀਡਰਾਂ ਦੀ ਲੋੜ ਹੁੰਦੀ ਹੈ ਅਤੇ ਕੋਈ ਵੀ ਸੰਸਥਾ, ਕੌਮ, ਦੇਸ਼ ਨੂੰ ਹਮੇਸ਼ਾ ਚੰਗੇ ਲੀਡਰਾਂ ਬਿਨ੍ਹਾਂ ਤਰ¤ਕੀ ਨਹੀਂ ਕਰ ਸਕਦਾ।
ਇਸ ਮੌਕੇ ਡਿਪਟੀ ਕਮਿਸ਼ਨਰ ਰਜੀਵ ਪਰਾਸ਼ਰ ਨੇ ਕਿਹਾ ਕਿ ਸਾਨੂੰ ਅਮਲੀ ਰੂਪ ‘ਚ ਕਾਰਜ਼ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਇਸ ਤੋਂ ਬਗੈਰ ਸਮਾਜ ਦੀ ਭਲਾਈ ਸੰਭਵ ਨਹੀਂ। ਇਸ ਮੌਕੇ ਭਾਗ ਸਿੰਘ ਪੰਨੂੰ ਜ਼ਿਲਾ ਗਵਰਨਰ ਨੇ ਕਿਹਾ ਕਿ ਬ¤ਚਿਆਂ ਨੂੰ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਰਾਇਲਾ ਦੇ ਸਫ਼ਲ ਪ੍ਰ੍ਰਬੰਧ ਲਈ ਰੋਟਰੀ ਕਲ¤ਬ ਫ਼ਰੀਦਕੋਟ ਦੀ ਟੀਮ ਨੂੰ ਵਧਾਈ ਦਿ¤ਤੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਗੁਰਸਿਮਰਤ ਗਿੰਨੀ ਅਤੇ ਜਸਬੀਰ ਸਿੰਘ ਜ¤ਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਨਿਭਾਈ। ਅੰਤ ‘ਚ ਰਾਇਲਾ ਦੇ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜੈਪਾਲ ਸ਼ਰਮਾ, ਵਿਪਨ ਦਿਉੜਾ ਰੋਟਰੀ ਕਲ¤ਬ ਕੋਟਕਪੂਰਾ, ਡਾ. ਸੰਜੀਵ ਗੋਇਲ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈਲਫ਼ੇਅਰ ਕਲ¤ਬ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਡਾ ਰਾਜੀਵ ਮਿਨਹਾਸ, ਅਵੰਤਾ ਜੈਨ ਪ੍ਰਧਾਨ ਜੈਨ ਸਭਾ, ਸ਼ਰਤ ਚੰਦਰ ਜੈਨ, ਸੁਰਿੰਦਰ ਜੈਨ, ਡਾ. ਵਾਈ.ਪੀ. ਕਾਂਸਲ, ਲੇਖਰਾਜ ਵਧਵਾ ਪ੍ਰਧਾਨ ਗਊਸ਼ਾਲਾ ਪੰਚਵਟੀ, ਹਰਵਿੰਦਰ ਸਿੰਘ ਸੰਧੂ, ਬਲਪ੍ਰੀਤ ਸਿੰਘ ਰੰਧਾਵਾ ਦੋਹੇ ਸ਼੍ਰੀ ਗੰਗਾਨਗਰ, ਰਮੇਸ਼ ਗੇਰਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਕੁਲਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਨੈਸ਼ਨਲ ਯੂਥ ਕਲ¤ਬ, ਰਾਜਿੰਦਰ ਦਾਸ ਰਿੰਕੂ, ਤਰਨ ਅਰੋੜਾ, ਦਰਸ਼ਨ ਲਾਲ ਚੁ¤ਘ ਸਕ¤ਤਰ ਭਾਰਤ ਵਿਕਾਸ ਪ੍ਰੀਸ਼ਦ, ਐਡਵੋਕੇਟ ਅਤੁਲ ਗੁਪਤਾ, ਐਡਵੋਕੇਟ ਗੌਤਮ ਬਾਂਸਲ ਪ੍ਰਧਾਨ ਨਿਸ਼ਕਾਮ ਸੇਵਾ ਸੰਮਤੀ, ਅਮਨਦੀਪ ਲ¤ਕੀ ਪ੍ਰਧਾਨ ਮਾਲਵਾ ਵਿਰਾਸਤ ਕਲ¤ਬ, ਪ੍ਰਿੰਸੀਪਲ ਰਵਿੰਦਰ ਚੌਧਰੀ, ਰਾਕੇਸ਼ ਧਵਨ, ਤੇਜਿੰਦਰ ਸਿੰਘ, ਰਵਿੰਦਰ ਟੀਨਾ ਸੰਗੀਤਕਾਰ, ਮਨੋਜ ਜਿੰਦਲ, ਸੰਦੀਪ ਗਰਗ, ਜਨਿੰਦਰ ਜੈਨ, ਡਾ. ਨਿਰਮਲ ਕੌਸ਼ਿਕ, ਕਲ¤ਬ ਮੈਂਬਰਾਂ ‘ਚੋਂ ਰੋਟਰੀ ਦੇ ਸਕ¤ਤਰ ਨਵੀਸ਼ ਛਾਬੜਾ, ਇੰਜ.ਜੀਤ ਸਿੰਘ, ਪ੍ਰਿਤਪਾਲ ਸਿੰਘ ਕੋਹਲੀ, ਸੰਜੀਵ ਮਿ¤ਤਲ (ਤਿੰਨੋਂ ਜ਼ਿਲ੍ਹਾ ਰਾਇਲਾ ਕੋ-ਚੇਅਰਮੈਨ), ਪ੍ਰੋਫ਼ੈਸਰ ਐ¤ਨ.ਗੁਪਤਾ, ਪ੍ਰਦੀਪ ਕਟਾਰੀਆ, ਪਵਨ ਵਰਮਾ, ਅਸ਼ੋਕ ਚਾਨਣਾ, ਪ੍ਰਵੀਨ ਕਾਲਾ, ਬਰਜਿੰਦਰ ਸਿੰਘ ਸੇਠੀ, ਰਾਜਨ ਨਾਗਪਾਲ, ਨਵਦੀਪ ਗਰਗ, ਰਾਜੇਸ਼ ਕੁਮਾਰ ਰਾਜੂ, ਅਰਵਿੰਦ ਛਾਬੜਾ, ਭਾਰਤ ਭੂਸ਼ਨ, ਡਾ. ਹਰਿੰਦਰਪਾਲ ਸਿੰਘ ਸੰਧੂ, ਮੰਨਤ ਜੈਨ, ਪੰਕਜ ਜੈਨ, ਸਤੀਸ਼ ਬਾਗ਼ੀ, ਸੁਖਬੀਰ ਸਿੰਘ ਸ¤ਚਦੇਵਾ, ਤਰਨਜੋਤ ਕੋਹਲੀ ਮੈਂਬਰ ਹਾਜ਼ਰ ਸਨ।

WRITTEN BY