May 12, 2026 2:39 am

ਹੈਡ ਕਾਂਸਟੇਬਲ ਸਰਬਜੀਤ ਸਿੰਘ ਬਣੇ ਏ.ਐਸ.ਆਈ.

ਫਰੀਦਕੋਟ, 1 ਜਨਵਰੀ 2018 (ਗੁਰਜੀਤ ਰੋਮਾਣਾ)- ਜ਼ਿਲ੍ਹਾ ਪੁਲਿਸ ਫਰੀਦਕੋਟ ‘ਚ ਬਤੌਰ ਹੈਡ ਕਾਂਸਟੇਬਲ ਅਹੁਦੇ ਦੇ ਕੰਮ ਕਰਦੇ ਪੁਲਿਸ ਕਰਮਚਾਰੀ ਸਰਬਜੀਤ ਸਿੰਘ ਨੂੰ ਤਰ¤ਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਆਈ.ਪੀ.ਐਸ ਨੇ ਪਦਉ¤ਨਤ ਹੋਏ ਪੁਲਿਸ ਕਰਮਚਾਰੀ ਨੂੰ ਸਟਾਰ ਲਗਾਏ ਅਤੇ ਭਵਿ¤ਖ ਵਿਚ ਆਪਣੀ ਡਿਊਟੀ ਨੂੰ ਹੋਰ ਵਧੇਰੇ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਤਾਕੀਦ ਵੀ ਕੀਤੀ।ਸ. ਸਰਬਜੀਤ ਸਿੰਘ ਬਹੁਤ ਹੀ ਜ਼ਿੰਮੇਵਾਰ ਅਧਿਕਾਰੀ ਹਨ। ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਦਾ ਆਮ ਲੋਕਾਂ ਨਾਲ ਰਾਬਤਾ ਅਤੇ ਵਿਵਹਾਰ ਵੀ ਬਹੁਤ ਚੰਗਾ ਹੈ।

Send this to a friend