ਗੋਲੇਵਾਲਾ, 1 ਜਨਵਰੀ (ਜਸਵਿੰਦਰ ਬਰਾੜ)- ਸੰਦੀਪ ਸਿੰਘ ਉਰਫ ਸੰਨੀ ਬਰਾੜ ਪੰਜਾਬ ਨੇ ਆਪਣੇ ਦਫਤਰ ਫਰੀਦਕੋਟ ਵਿਖੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਾਈਆਂ ਅਤੇ ਲੋਕਾਂ ਨੇ ਆਪਣੀਆਂ ਦੁ¤ਖ ਤਕਲੀਫ਼ਾਂ ਤੋ ਬਰਾੜ ਸਾਹਿਬ ਨੂੰ ਜਾਣੂ ਕਰਵਾਇਆ ਬਹੁਤੀਆਂ ਮੁਸ਼ਕਲਾਂ ਤਾ ਮੋਕੇ ਤੇ ਹ¤ਲ ਕੀਤੀਆਂ ਗਈਆ। ਰਹਿੰਦੀਆਂ ਮੁਸ਼ਕਿਲਾ ਦਾ ਜਲਦੀ ਹ¤ਲ ਕਰਨ ਦਾ ਭਰੋਸਾ ਦਿ¤ਤਾ ਇਸ ਮੋਕੇ ਲੋਕ ਬਰਾੜ ਸਾਹਬ ਦੇ ਦਫਤਰ ਬਹੁਤ ਵ¤ਡੀ ਗਿਣਤੀ ਵਿ¤ਚ ਪਹੁੰਚੇ ਹੋਏ ਸਨ ਬਰਾੜ ਸਾਹਬ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਆਪਣੇ ਗਿਲੇ ਛਿਕਵੇ ਛ¤ਡ ਕੇ ਹਲਕੇ ਦੇ ਵਿਕਾਸ ਲਈ ਸਾਨੂੰ ਅ¤ਗੇ ਆਉਣ ਦੀ ਲੋੜ ਹੈ ਬਰਾੜ ਸਾਹਬ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੀ ਹੈਲਪ ਨਹੀ ਕੀਤੀ ਜਾਵੇਗੀ ਹੋਰ ਕਿਸੇ ਵੀ ਕੰਮਾਂ ਲਈ ਮੇਰਾ ਫਰੀਦਕੋਟ ਵਿਖੇ ਦਫਤਰ ਆਮ ਪਬਲਿਕ ਲਈ ਦਿਨ ਰਾਤ ਖੁ¤ਲ ਹੈ ਜਦੋ ਮਰਜ਼ੀ ਆਪਣਾ ਆਕੇ ਕੰਮ ਕਰਵਾ ਸਕਦੇ ਹੋ। ਇਸ ਮੋਕੇ ਲਾਜਵਿੰਦਰ ਸਿੰਘ ਲਾਜੀ ਢਿ¤ਲੋ, ਕਾਹਨ ਸਿੰਘ ਪੀਏ, ਗੁਰਤੇਜ ਸਿੰਘ ਪੀਏ, ਕਮਲ ਪੀਏ, ਗੁਰਾ ਪਲਵਾਨ , ਹਰਮੇਸ ਸਿੰਘ ਮੇਸ਼ਾ, ਜਸਵਿੰਦਰ ਬਰਾੜ, ਸੁਖਬੀਰ ਸੰਘਾ, ਸਾਹਿਬ ਸਾਧਾਂ ਵਾਲਾ, ਰਿੰਕਾ ਬਾਈ, ਵਕੀਲ ਵਰਵਾਲ, ਗੁਰਪ੍ਰੀਤ ਸਿੰਘ,ਗਗਨ ਬਾਈ, ਗੋਪੀ ਬਾਈ, ਮਨੋਜ ਕੁਮਾਰ, ਸੁਖਾ ਡਾਕਟਰ ਗੋਲੇਵਾਲਾ, ਬਲਤੇਜ ਘੋਨੀਵਾਲਾ, ਬਲਰਾਜ ਸੰਘਾ, ਗੁਰਪ੍ਰੀਤ ਚੁ¤ਗੇਵਾਲਾ, ਜ¤ਗਾ ਚੁ¤ਗੇ ਵਾਲਾ, ਜਗਜੀਤ ਚੁ¤ਗੇਵਾਲਾ, ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ ।