May 19, 2026 10:51 am

10ਵੀਂ ਜੂਨੀਅਰ ਨੈਟਵਾਲ ਮੁਕਾਬਲੇ ਪਿੰਡ ਚੋਂਦਾ ਵਿਖੇ ਹੋਣਗੇ

ਅਮਰਗੜ੍ਹ, 22 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਨੈਟਵਾਲ਼ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ 10ਵੀਂ ਸਟੇਟ ਜੂਨੀਅਰ ਨੈਟਵਾਲ ਚੈਂਪੀਅਨਸਿਪ ਇਸ ਵਾਰ 23 ਅਤੇ 24 ਦਸੰਬਰ ਨੂੰ ਰਾਮ ਸਰੂਪ ਮੈਮੋਰੀਅਲ ਸਕੂਲ ਪਿੰਡ ਚੌਂਦਾ ਵਿਖੇ ਕਰਵਾਈ ਜਾ ਰਹੀ ਹੈ। ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਕਰਨ ਅਵਤਾਰ ਨੇਂ ਦੱਸਿਆ ਕਿ ਇਸ ’ਚ 16 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਖਿਡਾਰੀ ਹਿੱਸਾ ਲੈ ਸਕਣਗੇ। ਐਸੋਸੀਏਸ਼ਨ ਦੇ ਪ੍ਰਬੰਧਕ ਦੀਪਕ ਕੌੜਾ ਮੁਤਾਬਿਕ ਜਾਣਕਾਰੀ ਲਈ ਹੈਲਪ ਲਾਈਨ ਨੰ:92162-56309 ’ਤੇ ਸਪੰਰਕ ਕੀਤਾ ਜਾ ਸਕਦਾ ਹੈ।

Send this to a friend