May 22, 2026 8:47 am

ਸਲਮਾਨ ਦੀ ਭੈਣ ਦਾ ਸਹੁਰਾ ਹਿਮਾਚਲ ’ਚ ਜਿਤਿਆ

ਹਿਮਾਚਲ ਪ੍ਰਦੇਸ਼, 18 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਸਹੁਰੇ ਅਨਿਲ ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਧਾਨ ਸਭਾ ਖੇਤਰ ਤੋਂ ਚੋਣਾਂ ਜਿਤ ਗਏ ਹਨ।ਉਹ ਭਾਜਪਾ ਵਲੋਂ ਚੋਣਾਂ ਲੜ ਰਹੇ ਸਨ।

Send this to a friend