ਫਰੀਦਕੋਟ, 17 ਦਸੰਬਰ (ਗੁਰਜੀਤ ਰੋਮਾਣਾ, ਕੰਧਾਰੀ)-ਮਾਊਟ ਲਿਟਰਾ ਜੀ ਸਕੂਲ ਫਰੀਦਕੋਟ ਨੇ ਬ੍ਰਿਟਿਸ਼ ਕਾਊਸਿਲ ਇੰਗਲੈਂਡ ਦੇ ਵਿਸਵਭਰ ਦੇ ਸਕੂਲਾਂ ਲਈ ਰ¤ਖੇ ਗਏ ਸਨਮਾਨ ਠ ਇੰਟਰਨੈਸ਼ਨਲ ਸਕੂਲ ਐਵਾਰਡਠ ਪ੍ਰਾਪਤ ਕਰ ਪੂਰੇ ਪੰਜਾਬ ਲਈ ਇਕ ਨਵਾਂ ਕਿਰਤੀ ਮਾਨ ਸਥਾਪਤ ਕਰ ਦਿ¤ਤਾ ਹੈ। ਇਹ ਸਨਮਾਨ 13 ਦਸੰਬਰ ਦੀ ਸ਼ਾਮ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਦੀ ਬ੍ਰਿਟਿਸ਼ ਕਾਉਸਿਲ ਦੀ ਸ਼ਾਖਾ ਵਿ¤ਚ ਹੋਏ ਵ¤ਡੇ ਸਮਾਰੋਹ ਵਿ¤ਚ ਭਾਰਤ ਅਤੇ ਤਾਇਮਾਨ ਚੁਣੇ ਗਏ ਸਕੂਲਾਂ ਨੂੰ ਬ੍ਰਿਟਿਸ਼ ਕਾਉਸਿਲ ਦੇ ਨਿਰੇਦਸ਼ਕ ਐਲਨ ਸੈਮਲ ਅਤੇ ਮੁ¤ਖ ਅਧਿਕਾਰੀ ਜਿਮ ਬੂਥ ਦੇ ਸੁ¤ਭ ਹ¤ਥਾਂ ਰਾਹੀਂ ਦਿ¤ਤਾ ਗਿਆ। ਇਸ ਮੌਕੇ ਤੇ ਤਾਈਵਾਨ ਸਰਕਾਰ ਦੇ ਉ¤ਚ ਸਿ¤ਖਿਆ ਪ੍ਰਬੰਧਕ ਲੀਸਾ ਲੁਓ ਅਤੇ ਸਿ¤ਖਿਆ ਵਿਭਾਗ ਦੇ ਪ੍ਰਮੁ¤ਖ ਸਿੰਗ ਚੁੰਨ ਚੇਨ ਵੀ ਮੋਜੂਦ ਸਨ। ਸਕੂਲ ਦੇ ਚੇਅਰਮੈਨ ਚਮਨ ਲਾਲ ਗੁਲਾਟੀ ਨੇ ਪ¤ਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਇਹ ਸਨਮਾਨ ਉਹਨਾਂ ਦੇ ਕੰਮਾਂ ਸਦਕਾ ਅਤੇ ਮਿਹਨਤੀ ਅਤੇ ਯੋਗ ਅਧਿਆਪਕਾਂ ਦੇ ਲਗਾਤਾਰ ਕੀਤੀ ਹੋਈ ਸਖਤ ਮਿਹਨਤ ਦਾ ਨਤੀਜਾ ਹੈ। ਉਹਨਾਂ ਦ¤ਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਇਸ ਪ੍ਰੋਜੈਕਟ ਦਾ ਹਿ¤ਸਾ ਬਣੇ।ਹਰ ਜਮਾਤ ਨੇ ਇਕ ਅੰਤਰਰਾਸ਼ਟਰੀ ਸਿ¤ਖਿਆ ਪ੍ਰੋਜੈਕਟ ਨੂੰ ਅਣਜਾਮ ਦਿ¤ਤਾ, ਸੋ ਉਹਨਾਂ ਦੇ ਸਕੂਲ ਵਿ¤ਚ ਸਿ¤ਖਿਆ ਅਤੇ ਅੰਤਰਰਾਸ਼ਟਰੀ ਆਯਾਮਾ ਨੂੰ ਸਫਲਤਾਪੂਰਵਕ ਸਕੂਲ ਦੇ ਪਾਠਕ੍ਰਮ ਸਾਮਿਲ ਕਰ ਪਾਉਣ ਕਾਰਨ ਹੀ ਬ੍ਰਿਟਿਸ਼ ਕਾਉਸਿਲ ਇੰਗਲੈਂਡ ਨੇ ਸਕੂਲ ਨੂੰ ਇਸ ਸਨਮਾਨ ਦਾ ਹ¤ਕਦਾਰ ਮੰਨਿਆ। ਇਸ ਸਾਲ ਪੂਰੇ ਪੰਜਾਬ ਵਿਚੋਂ ਸਿਰਫ ਤਿੰਨ ਸਕੂਲ ਹੀ ਇਸ ਸਨਮਾਨ ਨੂੰ ਹਾਸਲ ਕਰਨ ਵਿ¤ਚ ਸਫਲ ਰਹੇ। ਫਿਰੋਜ਼ਪੁਰ, ਮੁਕਤਸਰ, ਮੋਗਾ ਤੇ ਫਰੀਦਕੋਟ ਜਿਲਿਆਂ ਵਿਚੋਂ ਮਾਊਟ ਲਿਟਰਾ ਜੀ ਸਕੂਲ ਫਰੀਦਕੋਟ ਹੀ ਇਕ ਅਜਿਹਾ ਸਕੂਲ ਹੈ ਜੋ ਕਿ ਅੰਤਰਰਾਸ਼ਟਰੀ ਮਾਕਾਮ ਨੂੰ ਛੂਹ ਕੇ ਇਸ ਸਨਮਾਨ ਨੂੰ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਡਾ.ਸੁਰੇਸ਼ ਸਰਮਾਂ ਨੇ ਦ¤ਸਿਆ ਕਿ ਉਹ ਅਤੇ ਉਹਨਾਂ ਸਾਰਾ ਸਟਾਫ ਤੇ ਸਾਰੇ ਬਹੁਤ ਗਰਵ ਮਹਿਸੂਸ ਕਰ ਰਹੇ ਹਨ। ਅਤੇ ਪੂਰੇ ਸਾਲ ਚ¤ਲੇ ਇਸ ਪ੍ਰੋਜੈਕਟ ਦੇ ਸੂਤਰਧਾਰ ਦੇ ਸੰਯੋਗਕ ਵੀ ਪੂਰੀ ਵਧਾਈ ਦੇ ਪਾਤਰ ਹਨ। ਉਹਨਾਂ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਸਕੂਲ ਇਸੇ ਤਰ੍ਹਾਂ ਹੀ ਅ¤ਗੇ ਵੀ ਬਾਹਰੀ ਦੇਸ਼ਾਂ ਦੇ ਸਕੂਲਾਂ ਨਾਲ ਮਿਲ ਕੇ ਸਿ¤ਖਿਆ ਨੂੰ ਅੰਤਰਰਾਸ਼ਟਰੀ ਸਿ¤ਖਿਆ ਦੇ ਸਰੂਪ ਵਿ¤ਚ ਅ¤ਗੇ ਵਧਾਉਦਾ ਰਹੇਗਾ। ਜਿਲ੍ਹੇ ਦੇ ਉਪ ਸਿ¤ਖਿਆ ਆਧਿਕਾਰੀ ਸ ਧਰਮਵੀਰ ਸਿੰਘ ਵੀ ਪੂਰੇ ਸਕੂਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵ¤ਡਾ ਸਨਮਾਨ ਪ੍ਰਾਪਤ ਕਰਨ ਵਿ¤ਚ ਸਕੂਲ ਨੇ ਇਹ ਸਾਬਿਤ ਕੀਤਾ ਇਹ ਸਿ¤ਖਿਆ ਦੇ ਉ¤ਚੇ ਪ¤ਧਰ ਨੂੰ ਛੂਹ ਲਿਆ ਹੈ।