May 23, 2026 1:00 pm

ਜੰਮੂ-ਕਸ਼ਮੀਰ ’ਚੋਂ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਦੀ ਮਿਲੀ ਲਾਸ਼

ਜੰਮੂ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸ਼ਨੀਵਾਰ ਨੂੰ ਜੈਸ਼-ਏ-ਮੁਹੰਮਦ ਦੇ ਇਕ ਅਤਵਾਦੀ ਦੀ ਲਾਸ਼ ਮਿਲੀ ਹੈ। ਪੁਲਿਸ ਮੁਤਾਬਕ ਤਰਾਲ ਜਿਲੇ ‘ਚ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਫੌਜ ਨੂੰ ਬਾਅਦ ‘ਚ ਚੌਕੰਨਾ ਕਰ ਦਿਤਾ ਗਿਆ ਹੈ।ਪੁਲਸ ਮੁਤਾਬਕ ਮਾਰਿਆ ਗਿਆ ਅਤਵਾਦੀ ਇਕ ਵਿਦੇਸ਼ੀ ਹੈ, ਜੋ ਇਕ ਧਮਾਕੇ ‘ਚ ਮਾਰਿਆ ਗਿਆ ਸੀ।

Send this to a friend